*-* PreeT SaMRi *-*
30th December 2011, 12:37 PM
ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ !
ਖੁਸ਼ਾਮਦੀਦ 2012
ਦਿਨ ਮਹੀਨੇ ਬੀਤਦੇ ਜਾਂਦੇ
ਤੇ ਬੀਤ ਜਾਂਦਾ ਹਰ ਸਾਲ
... ਸਮੇਂ ਦੀ ਕੁੱਖ ਵਿੱਚੋਂ
ਜਨਮ ਲੈ ਲੈਂਦਾ….
ਇੱਕ ਹੋਰ ਨਵਾਂ ਸਾਲ
ਇਹ ਵਰ੍ਹਾ ਬੀਤ ਗਿਆ
ਕਿਉਂ ਇਸ ਦੀ ਚਿੰਤਾ ਕਰੀਏ
ਆਉਣ ਵਾਲ਼ੇ ਸਾਲ ਦੇ
ਸੁਆਗਤ ਦੀ ਚੱਲ ਤਿਆਰੀ ਕਰੀਏ
ਨਵਾਂ ਸਾਲ ਜਦ ਵੀ ਆਵੇ
ਹਾਸਿਆਂ ਦਾ ਪੈਗਾਮ ਲਿਆਵੇ
ਜੀਵਨ ਦੀ ਨਵੀਂ ਆਸ ਜਗਾਵੇ
ਪਲ-ਪਲ ਨੂੰ ਸਫਲ ਬਣਾਵੇ
ਨਵੇਂ ਸਾਲ …..
ਚੜ੍ਹਦੇ ਸੂਰਜ ਦੀ ਸਜਰੀ ਸਵੇਰ
ਲੈ ਕੇ ਆਵੇ ……
ਸਾਡੇ ਸਾਰਿਆਂ ਲਈ ਖੁਸ਼ੀਆਂ ਢੇਰ ਲੈ ਕੇ ਆਵੇ!
Happy NEw Year Saare Dc Members & Guests Nu Mere Valon g
Wish & Hope This Year Tuhade lyi khushiyan le ke :dance: .... Te tuc Apne Kam Ch KAmyaab Hove .. :excited:
Say Bye To 2011 ... And Sukriya kro rabb da jisne tuhanu 2011 ch Khushiyan Te Kamyaabi Bakhsi :praying:
&
Mainu Maaf Kr dena Je main kise nu Dukh Puchiya Hove & Best of Lucks & Have a Good & NIce & LOvely Year
Sda Khush rho
♥ ♥ ♥
.`♥´ ♥¸.•°*”˜˜”*°•. ♥
... ♥¸.•°*”˜˜”*°•. ♥ ♥
...•°*”˜˜”*°•..♥ ♥ ♥ ♥ ♥ PreeT ♥ ♥ ♥
.`♥´ ♥¸.•°*”˜˜”*°•. ♥
... ♥¸.•°*”˜˜”*°•. ♥ ♥
...•°*”˜˜”*°•..♥ ♥ ♥ ♥ ♥