PDA

View Full Version : ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ...


kamalthind
4th December 2008, 03:13 PM
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ

GURI Ludhianvi
23rd May 2009, 11:49 PM
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ,
ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ...

http://i40.tinypic.com/29vo4mg.jpg

ਗੁਜ਼ਰ ਜਾਣੀ ਜਿਹਨਾਂ ਦੀ ਵਿਛੋੜੇ ’ਚ ਮਰ ਮਰਕੇ,
ਕੋਈ ਪੁੱਛੇ ਉਹਨਾਂ ਤੋਂ ਸਾਥ ਯਾਰ ਦਾ ਕੀ ਹੁੰਦਾ...

ਅਸੀਂ ਯਾਰ ਨੁੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ
ਲੋਕੀਂ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ...

http://www.christian-myspace-layouts.com/glitter/girl-praying.gif


ਆਪਣੇ ਜਿਸਮ ’ਚੋਂ ਹਰ ਬੂੰਦ ਲਹੂ ਦੀ ਵਹਾ ਦੇਈਏ,
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ...

http://i42.tinypic.com/14ujmt3.jpg

ਹਰ ਵਾ਼ਰ ਸਹਾਂ ਮੈਂ ਉਹਦੇ ਨੈਣਾਂ ਦਾ ਹੱਸਕੇ,
ਮੈਂ ਕੀ ਜਾਣਾ ਫ਼ੱਟ ਤੀਰਾਂ ਤਲਵਾਰਾਂ ਦਾ ਕੀ ਹੁੰਦਾ...

http://i41.tinypic.com/xmpoig.png

ਇਸ਼ਕ ਉਮਰਾਂ ਦਾ ਰਚ ਗਿਆ ਜੀਹਨਾਂ ਦੇ ਹੱਡੀਂ,
ਉਹ ਕੀ ਜਾਨਣ ਪਿਆਰ ਦਿਨ ਦੋ ਚਾਰ ਦਾ ਕੀ ਹੁੰਦਾ...

ਹਰ ਜਨਮ ਲੰਘਿਆ ਹੈ ਮੇਰਾ ਤੇਰੀ ਉਡੀਕ ਵਿੱਚ,
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ...


http://i41.tinypic.com/mw5u6d.jpg



:rose: -------------------------------------------------------------------------------------------------------------------------------------------- :rose:

мαђαℓ sααß
23rd May 2009, 11:51 PM
bahut ee vadiya yaar

sweet guy
24th May 2009, 08:42 AM
bahut vadiyaa veere kaim..........
ah style v poora khaint hai
{teri kalam da khainrt nishana ni 302 banju.}

arvind gill
24th May 2009, 10:06 AM
ਹਰ ਜਨਮ ਲੰਘਿਆ ਹੈ ਮੇਰਾ ਤੇਰੀ ਉਡੀਕ ਵਿੱਚ,
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ...
bahut vadiya hai veer............
kamaal hee kar tee

arvind gill
24th May 2009, 10:07 AM
ਹਰ ਜਨਮ ਲੰਘਿਆ ਹੈ ਮੇਰਾ ਤੇਰੀ ਉਡੀਕ ਵਿੱਚ,
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ...
bahut vadiya hai veer............
kamaal hee kar tee

stylishheer
24th May 2009, 12:27 PM
ਆਪਣੇ ਜਿਸਮ ’ਚੋਂ ਹਰ ਬੂੰਦ ਲਹੂ ਦੀ ਵਹਾ ਦੇਈਏ,
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ...

very gud....really very nice........:nicethread:

bangerraj
24th May 2009, 03:32 PM
bhut hi wadia ma veer e

GURI Ludhianvi
24th May 2009, 06:01 PM
ਆਪਣੇ ਜਿਸਮ ’ਚੋਂ ਹਰ ਬੂੰਦ ਲਹੂ ਦੀ ਵਹਾ ਦੇਈਏ,
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ...

very gud....really very nice........:nicethread:

Thanks Jassi ji.... main kehra aap likheya... :d

gabru
24th May 2009, 06:05 PM
ਆਪਣੇ ਜਿਸਮ ’ਚੋਂ ਹਰ ਬੂੰਦ ਲਹੂ ਦੀ ਵਹਾ ਦੇਈਏ,
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ...
eh te bahut kaim hai g...

GURI Ludhianvi
24th May 2009, 09:30 PM
ਆਪਣੇ ਜਿਸਮ ’ਚੋਂ ਹਰ ਬੂੰਦ ਲਹੂ ਦੀ ਵਹਾ ਦੇਈਏ,
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ...
eh te bahut kaim hai g...

:thankyou: 22 g...

GURI Ludhianvi
25th May 2009, 09:20 AM
bhut hi wadia ma veer e

thanks banger 22 .....

Mrs. றαђαℓ
25th May 2009, 07:32 PM
bhut vdia ji

GURI Ludhianvi
25th May 2009, 10:33 PM
thanks jot ji....

GURI Ludhianvi
26th May 2009, 02:29 PM
http://www.desicomments.com/forum/showthread.php?t=7481

rickythakur
29th May 2009, 08:41 PM
nice work

GURI Ludhianvi
4th June 2009, 10:18 PM
thanks veere....

GURI Ludhianvi
20th June 2009, 10:58 AM
--------------------------------------

jeeti
20th June 2009, 10:11 PM
ਹਾਜੀ ਵਧੀਆ ਜੀ

GURI Ludhianvi
20th June 2009, 10:12 PM
ਬਹੁਤ ਬਹੁਤ ਧੰਨਵਾਦ ਜੀਤੀ ਜੀ....

sandhugurdaspuria
22nd March 2010, 07:19 PM
ਹਰ ਜਨਮ ਲੰਘਿਆ ਹੈ ਮੇਰਾ ਤੇਰੀ ਉਡੀਕ ਵਿੱਚ,
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ...
bahut sohna .........