jagbani
7th December 2011, 07:01 PM
ਨਵੀ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਬਾਹਰ ਇਕ ਬੰਬ ਧਮਾਕਾ ਹੋ ਗਿਆ ਜਿਸ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀਆਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀ ਮੁੰਬਈ ਪੋਰਟ ਟਰੱਸਟ ਕੋਲ ਇਕ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਉਥੇ ਇਕ ਲੀਕਵਿਡ ਕੰਟੇਨਰ ਵੀ ਪਿਆ ਹੋਇਆ ਸੀ।
Source:- Jagbani dot com
Source:- Jagbani dot com