PDA

View Full Version : ਬਦਲੀ ਤੇਰੀ ਤੋਰ ਤਾ ਕੋਈ ਫਰਕ ਨਹੀ...


kamalthind
4th December 2008, 09:03 AM
ਪਾ ਨੀਵੀਂ ਕੋਲੋਂ ਲੰਘ ਜਾਣਾ,
ਮੈਂ ਅੱਖ ਤੇਰੇ ਵੱਲ ਨਹੀਂ ਚੱਕਣੀਂ..
ਜੋ ਆਪਣੇ ਵਿਚਾਲੇ ਵਾਹੀ ਤੂੰ,
ਮੈਂ ਭੁੱਲਕੇ ਲੀਖ ਨਹੀਂ ਟੱਪਣੀਂ..
ਯਾਰੀ ਦਾ ਲੇਖਾ-ਜੋਖਾ ਤੂੰ,
ਜਦ ਮਰਜ਼ੀ ਕਰ ਲਈਂ ਨੀਂ..
ਗਮ ਰੱਖ ਲਏ ਤੇਰੇ ਸਾਰੇ ਨੀਂ,
ਤੇਰੀ ਹੋਰ ਚੀਜ਼ ਕੋਈ ਨਹੀਂ ਰੱਖਣੀਨਾਲ ਵਕਤ ਦੇ ਹਰ ਇਕ ਚੀਜ ਬਦਲ ਜਾਦੀ ਹੈ,
ਬਦਲੀ ਤੇਰੀ ਤੋਰ ਤਾ ਕੋਈ ਫਰਕ ਨਹੀ
ਧੱਕਾ ਹੁੰਦਾ ਨਾਲ ਸਦਾ ਕਮਜੋਰਾ ਦੇ ,
ਤੇਰਾ ਵੀ ਚਲ ਗਿਆ ਜੋਰ ਤਾਂ ਕੋਈ ਫਰਕ ਨਹੀ
ਜਿਸ ਘਰ ਵਿੱਚ ਸਭ ਚੋਰੀ ਹੋ ਚੁਕਿਆਂ,
ਆਉਣ ਦੁਆਰਾ ਚੋਰ ਤਾਂ ਕੋਈ ਫਰਕ ਨਹੀ
ਪਹਿਲਾ ਹੀ ਸਭ ਦੁਖ ਹੱਸ ਕੇ ਸਹਿ ਲਏ ਨੇ,
ਤੂੰ ਇਕ ਦੇ ਦੇ ਹੋਰ ਤਾ ਕੋਈ ਫਰਕ ਨਹੀ...

kanwarjot
30th December 2008, 08:31 AM
good work 22 ji!!!