PDA

View Full Version : ਮੈਂ ਆਪਣੀ ਟੁੱਟੀ ਕਲਮ ਨਾਲ ...


kamalthind
4th December 2008, 08:51 AM
ਮੈਂ ਆਪਣੀ ਟੁੱਟੀ ਕਲਮ ਨਾਲ ਲਿੱਖਦਾ ਰਵਾਂ ਸ਼ੇਅਰ,
ਕੁੱਝ ਮੀੱਲੀ ਬਦਨਾਮੀ ਏ ,
ਤੇ ਕੁੱਝ ਦਿਲ ਤੇ ਲਗੀ ਸਟ ਬਾਰੇ ਲਿੱਖਦਾ,
ਕੁੱਝ ਯਾਰਾਂ ਤੋਂ ਮਿਲੇ ਧੋਖੇ ਨੇ,
ਤੇ ਕੁੱਝ ਦਗੇਬਾਜ ਮੁਟਿਆਰਾਂ ਬਾਰੇ ਲਿਖਦਾ,
ਕੁੱਝ ਆਪਣੀ ਜਿਂਦਗੀ ਚ ਵੇਖੇ ਦੁਖਾਂ ਬਾਰੇ ਲਿਖਦਾ,
ਕਿਸੇ ਨੂੰ ਮੈਨੂੰ ਪਰਖਣ ਦੀ ਲੋੜ ਨੀ ਯਾਰੋ,
"KaMaL"ਜੋ ਬਾਰੋਂ ਆ ਉਹਈੳ ਅੰਦਰੋਂ ਦਿਸਦਾ....