kamalthind
4th December 2008, 08:41 AM
ਇਹਨਾਂ ਤੋਹਫਿਆਂ ਨੂੰ ਏਨਾ ਸਸਤਾ ਨਾ ਸਮਝੋ ਸੋਹਣਿਓ
ਇਹਨਾ ਛੱਲੇ ਮੁੰਦੀਆਂ ਚ ਪਿਆਰ ਹੀ ਪਿਆਰ ਹੁੰਦਾ,
ਜੰਜੀਰੀ ਪਾਈ ਹੋਵੇ ਗਲ ਵਿੱਚ ਸੋਹਣਿਆਂ ਨੇ,
ਦੂਰ ਰਹਿ ਕੇ ਵੀ ਧੜਕਦਾ ਦਿਲ ਚ ਦਿਲਦਾਰ ਹੁੰਦਾ,
ਕਿਉਂ ਬਿਖਰਦੇ ਨੇ ਗਾਨੀਆਂ ਦੇ ਮਣਕੇ,
ਕਿਉਂ ਪਾੜ ਸੁੱਟਦੇ ਹੋ ਪੁਰਾਣੇ ਖਤਾਂ ਨੂੰ,
ਜਦੋਂ ਵੀ ਦੋ ਦਿਲਾਂ ਚ ਤਕਰਾਰ ਹੁੰਦਾ,
ਏਹੀ ਤਾਂ ਇੱਕ ਜਰੀਆ ਨੇ ਆਸ਼ਕਾਂ ਲਈ,
ਇਹਨਾ ਰਾਹੀਂ ਤਾਂ ਪਹਿਲੇ ਪਿਆਰ ਦਾ ਇਜਹਾਰ ਹੁੰਦਾ,
“KaMaL“ ਨੇ ਹੁਣ ਵੀ ਸਾਭੇ ਪਏ ਨੇ ਓਹ ਪਿਆਰੇ ਜਹੇ ਖਤ,
ਜਿਹਨਾਂ ਤੇ ਲੱਗੇ ਬੁੱਲੀਆਂ ਦੇ ਨਿਸ਼ਾਨਾ ਚੋਂ,
ਮੇਰਾ ਹੱਸਦਾ ਹੁਣ ਵੀ ਯਾਰ ਹੁੰਦਾ...
ਇਹਨਾ ਛੱਲੇ ਮੁੰਦੀਆਂ ਚ ਪਿਆਰ ਹੀ ਪਿਆਰ ਹੁੰਦਾ,
ਜੰਜੀਰੀ ਪਾਈ ਹੋਵੇ ਗਲ ਵਿੱਚ ਸੋਹਣਿਆਂ ਨੇ,
ਦੂਰ ਰਹਿ ਕੇ ਵੀ ਧੜਕਦਾ ਦਿਲ ਚ ਦਿਲਦਾਰ ਹੁੰਦਾ,
ਕਿਉਂ ਬਿਖਰਦੇ ਨੇ ਗਾਨੀਆਂ ਦੇ ਮਣਕੇ,
ਕਿਉਂ ਪਾੜ ਸੁੱਟਦੇ ਹੋ ਪੁਰਾਣੇ ਖਤਾਂ ਨੂੰ,
ਜਦੋਂ ਵੀ ਦੋ ਦਿਲਾਂ ਚ ਤਕਰਾਰ ਹੁੰਦਾ,
ਏਹੀ ਤਾਂ ਇੱਕ ਜਰੀਆ ਨੇ ਆਸ਼ਕਾਂ ਲਈ,
ਇਹਨਾ ਰਾਹੀਂ ਤਾਂ ਪਹਿਲੇ ਪਿਆਰ ਦਾ ਇਜਹਾਰ ਹੁੰਦਾ,
“KaMaL“ ਨੇ ਹੁਣ ਵੀ ਸਾਭੇ ਪਏ ਨੇ ਓਹ ਪਿਆਰੇ ਜਹੇ ਖਤ,
ਜਿਹਨਾਂ ਤੇ ਲੱਗੇ ਬੁੱਲੀਆਂ ਦੇ ਨਿਸ਼ਾਨਾ ਚੋਂ,
ਮੇਰਾ ਹੱਸਦਾ ਹੁਣ ਵੀ ਯਾਰ ਹੁੰਦਾ...