PDA

View Full Version : ਨੀ ਮਿੱਟੀਏ ਹਵਾ ਲੱਗਿਆਂ ਉੱਡ ਜਾਣਾ...


kamalthind
4th December 2008, 08:33 AM
ਮੈਂ ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ
ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ,
ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣਾ,
ਜਦ ਮਿੱਟੀ ਨੇ ਮਿੱਟੀ ਨੇ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ,
ਨੀ ਮਿੱਟੀਏ ਹਵਾ ਲੱਗਿਆਂ ਉੱਡ ਜਾਣਾ............