kamalthind
4th December 2008, 08:08 AM
ਉਹ ਤੈਨੂੰ ਵੀ ਜਦ ਪਿਆਰ ਨਾ ਮਿਲਿਆ,
"KaMaL" ਵਾਗੂੰ ਤਰਸੇਗੀ ਮੂੰਹੋ ਕੁਝ ਵੀ ਬੋਲ ਨਾ ਹੋਣਾ,
ਅਖੀਆ ਰਾਹੀ ਬਰਸੇਗੀ ਫਿਰ ਬੀਤੇ ਪਲ ਕਰ ਕਰ ਚੇਤ,
ੇ"KaMaL" ਜਿਹੇ ਦਿਲਦਾਰ ਨੀ ਲਭਣੇ,
ਜਿਹੜੇ ਸਜਣ ਨੂੰ ਅੜੀਏ,
ਤੂੰ ਜੋਕਾ ਵਾਗ ਨਿਚੋੜ ਲਿਆ,
ਸਾਨੂੰ ਜੀਨਾ ਮੁਸਕਿਲ ਜਾਪੇ ਨੀ ਜਿਦਣ ਤੂੰ ਮੁਖ ਮੋੜ ਲਿਆ ,,,,,,