PDA

View Full Version : ਘਰ ਆਪਣੇ ਹੋਣ ਸ਼ੀਸ਼ੇ ਦੇ, ਦੂਜੇ ਲਈ ਪੱਥਰ ਨਈਂ ਚੁੱਕੀਦ&#


kamalthind
4th December 2008, 07:57 AM
ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ,
ਪੁਗਾਉਣੀਆਂ ਕੋਈ-ਕੋਈ ਜਾਣਦਾ...
ਲਾ ਤਾਂ ਹਰ ਕੋਈ ਲੈਂਦਾ,
ਨਿਭਾਉਣੀਆਂ ਕੋਈ-ਕੋਈ ਜਾਣਦਾ...
ਘਰ ਆਪਣੇ ਹੋਣ ਸ਼ੀਸ਼ੇ ਦੇ, ਦੂਜੇ ਲਈ ਪੱਥਰ ਨਈਂ ਚੁੱਕੀਦਾ,
ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀਂ ਤੱਕੀਦਾ...
ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਭਾਈਦੀ,
ਜਿਗਰੀ ਯਾਰਾਂ ਨਾਲ਼ ਕਦੀ ਦਗ਼ਾ ਨਹੀਂ ਕਮਾਈਦੀ...
ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀਂ ਥਲਾਈਦਾ,
ਕੀਤਾ ਹੋਇਆ ਅਹਿਸਾਨ ਕਦੀ ਕਿਸੀ ਦਾ ਨਹੀਂ ਭੁਲਾਈਦਾ...
ਯਾਰੀ ਵਿੱਚ ਪੈਸਾ ਕਦੀ ਨਹੀਂ ਲਿਆਈਦਾ,
ਦੁਸ਼ਮਣ ਨੂੰ ਮਿਲਣ ਖਾਲੀ ਹੱਥ ਨਹੀਂ ਜਾਈਦਾ...
ਰਾਹ ਜਾਂਦੇ ਨਾਲ਼ ਬਹੁਤੀ ਦੋਸਤੀ ਨਹੀਂ ਪਾਈਦੀ, ਯਾਰੀ ਦੋਸਤੀ ‘ਚ ਕਦੀ ਕੁੜੀ ਨਹੀਂ ਲਿਆਦੀ...
ਮਾਪਿਆਂ ਦਾ ਕਹਿਣਾਂ ਕਦੀ ਨਹੀਂ ਮੋੜੀਦਾ, ਭੁੱਲ ਕੇ ਵੀ ਸੱਜਣਾਂ ਦਾ ਦਿਲ ਨਹੀਂ ਤੋੜੀਦਾ...

Happyforever
11th January 2009, 02:07 PM
nice jiiiiiiii

Param Sandhu
11th January 2009, 07:07 PM
gud jiiiiiiiiiiiiiiiiiiiiiiiiiiiiiiiiiiiiiiiiiiiiiiiii iiiiiiiiiiiiiiiii

mittal8990
11th January 2009, 09:19 PM
bauht sohna likhia yaar...........

» Kaur_Rules «
20th January 2009, 09:14 PM
bhut vadiya g88888888888888888888888............

punjaban2009
21st January 2009, 05:58 AM
sachi g....bahut sohna likheya.........!!!!!!!!!

gabru
21st January 2009, 02:02 PM
GUD a g!!!!

lovedeep14
19th March 2009, 08:00 AM
payr karna bahut sohka hai nibhana kon jaanda

sweet kudi
19th March 2009, 08:16 AM
hmm bhut vadiiya kamal ji.........

jass_cancerian
20th March 2009, 02:07 AM
bohut vadhiya likhiya hai kamal ji,

gagandeep bawa
20th March 2009, 02:12 AM
very nice je..............

preetgirn
12th October 2011, 06:40 PM
kaim....

a white elephant rider
12th October 2011, 06:58 PM
ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ,
ਪੁਗਾਉਣੀਆਂ ਕੋਈ-ਕੋਈ ਜਾਣਦਾ...
nice wording
bahut wadiyaaaaaaa :clap2:

E Singh
12th October 2011, 07:13 PM
:att: