PDA

View Full Version : ਅੱਜ ਵੀ ਮੇਰੀਆਂ ਨਮ ਅੱਖਾਂ 'ਚ ਤਸਵੀਰ ਬਾਕੀ ਏ...


kamalthind
2nd December 2008, 03:44 PM
ਕੁੱਝ ਗੁਜਰੇ ਹੋਏ ਹਾਸਿਆਂ ਦੀ,
ਯਾਰਾਂ ਦੋਸਤਾਂ ਦੇ ਰੰਗ ਤਮਾਸਿਆਂ ਦੀ,
ਕੁੱਝ ਚੁੱਪ ਚਪੀਤੀਆਂ ਗੱਲਾਂ ਦੀ,
ਕਿਸੇ ਦਿਲ ਦਰਿਆ ਦੀਆਂ ਛੱਲਾਂ ਦੀ,
ਕੁੱਝ ਪਿਆਰ ਦੀਆਂ ਮਿੱਠੀਆਂ ਝਿੜਕਾਂ ਦੀ,
ਕੁੱਝ ਰੁੱਸਣ ਮਨਾਉਣ ਦੀਆਂ ਬਿੜਕਾਂ ਦੀ,
ਕੁੱਝ ਜਾਂਦੇ ਪੈਰਾਂ ਦੀ ਆਹਟ ਦੀ,
ਕਿਸੇ ਦਿਲ ਨੂੰ ਛੂੰਹਦੀ ਮੁਸਕਰਾਹਟ ਦੀ,
ਅੱਜ ਵੀ ਮੇਰੀਆਂ ਨਮ ਅੱਖਾਂ 'ਚ ਤਸਵੀਰ ਬਾਕੀ ਏ,
ਬਸ ਤੇਰੇ ਤੋਂ ਵਿਛੜਣ ਦੀ ਇੱਕ ਪੀੜ ਬਾਕੀ ਏ, ਇੱਕ ਪੀੜ ਬਾਕੀ ਏ........

ღMrs. G. Hayerღ
6th January 2009, 09:15 PM
wahhhhhh
really nice.......... bohut hi ache
:rockon:

Dream Girl
11th January 2009, 03:18 AM
very touching....

kanwarjot
11th January 2009, 09:07 AM
Awesome!!!

gopi
11th January 2009, 11:44 AM
22g tuse bhut vdiya likhde ho very nice>>>>>>>>>>>>>>>>>>>>>>>>>>>>>>

Happyforever
11th January 2009, 11:45 AM
very nice jiiiiiiiiii

Navjot marwaha
11th January 2009, 03:57 PM
dil nu chu gai..........

Param Sandhu
11th January 2009, 06:10 PM
bhut vadia ji

mittal8990
11th January 2009, 09:27 PM
i can't say thing about it........

1jot
30th November 2010, 07:51 AM
Nyccccccc

℘υηנαßℐ ℳυη∂α
30th November 2010, 07:57 AM
awesomeee

Kaur Punjaban
30th November 2010, 11:36 AM
very nice g...

gaganpawar
15th December 2010, 01:29 PM
Superbbbbbbb ji

nitin nitu
15th December 2010, 02:48 PM
nycccccccc