PDA

View Full Version : ਸਾਡੇ ਿਦਲ ਦੇ ਬੰਦ ਦਰਵਾਜੇ ਤੇ ਹੁਣ ਦਸਤੱਕ ਦੇਣ ਦਾ ਕ&#


kamalthind
2nd December 2008, 03:38 PM
ਸਾਡੇ ਿਦਲ ਦੇ ਬੰਦ ਦਰਵਾਜੇ ਤੇ ਹੁਣ ਦਸਤੱਕ ਦੇਣ ਦਾ ਕੀ ਫੇਦਾ
ਮੇਰੇ ਨੈਣੌ ਵੱਗਦੇ ਹੁੰਝੂਆ ਨੂੰ ਪੂੰਜਣ ਦਾ ਕੀ ਫੇਦਾ
ਅਸ਼ੀ ਦਰਦਾ ਦੇ ਦਿਰਆ ਬਣਗੇ ਇਹ ਵੈਣ ਕਦੇ ਵੀ ਰੁਕਣੇ ਨਹੀ
ਇਹਨਾ ਦੀ ਮੰਜਲ ਮੌਤ ਹੁੰਦੀ ਏ ਿਫਰ ਬੰਨ ਲਾਉਣ ਦਾ ਕੀ ਫੇਦਾ
ਸਾਡੀ ਬੁੱਕਲ ਦੇ ਿਵੱਚ ਹੁਣ ਬੌਤਲ ਹੈ ਅਸ਼ੀ ਬੇਸੁੱਦ ਹੌਏ ਿਫਰਦੇ ਹਾ਼
ਪੀੜਾ ਨੇ ਜੇ ਿਫਰ ਹੌਰ ਵੱਧ ਜਾਣਾ ਿਫਰ ਮੇਰਾ ਹੌਸ ਿਵੱਚ ਆਉਣ ਦਾ ਕੀ ਫੇਦਾ.....

m_sach_bola_sirf
2nd July 2009, 10:54 AM
nice g

Yankee Jatt
1st September 2009, 02:39 PM
мαιη ਕੱਲਾ ਨੀ кєнη∂α єн ਗੱਲ ਸਭ ∂є ਦਿਲ ∂ι ਆ
[ ____ωяσηg ηυмвєя ਦੇ ਵਾ਼ਗੂੰ ਨੀ αкн ਤੇਰੀ ਥਾ਼-ਥਾ਼ ਮਿਲਦੀ αα[●๋•