PDA

View Full Version : ਅੈਵੇ ਹੀ ਿਨਸ਼ਾਨੀਆ ਰਹੇ ਸ਼ਾਭ ਸ਼ਾਭ ਰੱਖਦੇ ...


kamalthind
2nd December 2008, 03:36 PM
ਹੁਣ ਤਾਂ ਭੁੱਲੇਖੇ ਬੱਸ ਅੈਵੇ ਖੁੱਲੀ ਅੱਖ ਦੇ,
ਅੈਵੇ ਹੀ ਿਨਸ਼ਾਨੀਆ ਰਹੇ ਸ਼ਾਭ ਸ਼ਾਭ ਰੱਖਦੇ ,
ਦੱਸੀਏ ਕੀ ਰੱਬਾ ਿਜਹੜੀ ਸਾਡੇ ਨਾਲ ਹੌਈ ,
ਅਸੀ ਨਹੀ ਿਕਸੇ ਦੇ ਸਾਡਾ ਨਹੀਓ ਕੌਈ ,
ਆਪਣੇ ਹੀ ਿਜਹੜੇ ਦੱਸਦੇ ਬੇਗਾਨੇ ,
ਉਹ ਪੱਲਾ ਿਵੱਚ ਤੌੜ ਗਏ ਇੱਟਾ ਵਰਗੇ ਯਰਾਨੇ ,
ਗਮ ਿਵੱਚ ਪੀਤੀ ਜਦੌ ਅੱਖ ਸਾਡੀ ਰੌਈ,
ਦੱਸੀਏ ਕੀ ਰੱਬਾ ਿਜਹੜੀ "KaMaL" ਨਾਲ ਹੌਈ...
ਅਸੀ ਨਹੀ ਿਕਸੇ ਦੇ ਸਾਡਾ ਨਹੀਓ ਕੌਈ !!!

Param Sandhu
11th January 2009, 07:44 PM
tooo guddddddddd

Happyforever
19th January 2009, 03:56 PM
bhut vadiya jiiiiiiiiii