PDA

View Full Version : ਹਰ ਸਾਹ ਤੇ ਤੇਰਾ ਹੀ ਹੁਕਮ ਚਿਲਆ...


kamalthind
2nd December 2008, 01:57 PM
ਹਰ ਯਾਦ ਚ ਤੇਰਾ ਹੀ ਜ਼ਿਕਰ ਆਇਆ,
ਹਰ ਸਾਹ ਤੇ ਤੇਰਾ ਹੀ ਹੁਕਮ ਚਿਲਆ...
ਹਰ ਆਰਜ਼ੂ ਮੇਰੀ ਂਮੁਕੀ ਤੇਰੇ ਤੇ,
ਹਰ ਚਾਹਤ ਤੇ ਤੇਰਾ ਹੀ ਹੁਕਮ ਚਿਲਆ...
ਹਰ ਰੱਸਤਾ ਮੁਿਕਆ ਤੇਰੇ ਤੇ,
ਹਰ ਰਾਹ ਤੇ ਤੇਰਾ ਹੀ ਹੁਕਮ ਚਿਲਆ...
ਹਰ 'ਹਾਂ' ਚ ਹੋਈੇ ਤੇਰੀ ਹੀ ਮਰਜ਼ੀ ਸ਼ਾਮਲ,
ਹਰ ਨਾਹ ਤੇ ਵੀ ਹੁਕਮ ਤੇਰਾ ਹੀ ਚਿਲਆ...
ਿਕਸੇ ਪੁਛੀ ਜਦ ਵਜਾਹ ਇੱਸ ਪਾਗਲਪਨ ਦੀ,
ਹਰ ਵਜਾਹ ਤੇ ਵੀ ਹੁਕਮ ਤੇਰਾ ਹੀ ਚਿਲਆ...
ਹਰ ਪਾਸੇ ਹੋਇਆ ਬੱਸ ਤੇਰਾ ਹੀ ਦੀਦਾਰ,
ਇਸ ਚੰਦਰੀ ਿਨਗਾਹ ਤੇ ਵੀ ਹੁਕਮ ਤੇਰਾ ਹੀ ਚਿਲਆ.....

lovehurts
23rd November 2009, 04:58 AM
bahut vadia...

Happyforever
23rd November 2009, 06:32 PM
vry niceee