PDA

View Full Version : ਜਿਥੇ ਮੂਕਦੀ ਮਜਨੂਆ ਰਾੱਝਿਆ ਦੀ,


kamalthind
2nd December 2008, 08:55 AM
ਜਿਥੇ ਮੂਕਦੀ ਮਜਨੂਆ ਰਾੱਝਿਆ ਦੀ,
ਊਥੋ ਸ਼ੂਰੁ ਹੁੱਦੀ ਦਾਸਤਾਨ ਸਾਡੀ,
ਸਾਡੇ ਲੜਦੇਆੱ ਲੜਦੇਆੱ ਸਿਰ ਲਹਿ ਗਇ,
ਫਿਰ ਵੀ ਜੀਸਮ ਤੌ ਗਈ ਨਾਹ ਜਾਨ ਸਾਡੀ,
ਔਹ ਹੂੱਦਾ ਰਿਹਾ ਹੈ ਡਕਰੇ ਜੀਸਮ ਸਾਡਾ,
ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ,
ਮਰਨ ਵਾਸਤੇ ਅਪਨੀ ਅਨਖ ਪਿਛੇ,
ਰੀਤ ਰਹੀ ਹੈ ਸਦਾ ਜਵਾਨ ਸਾਡੀ,
ਔਹ ਤਰਦੇ ਰਹੇ ਨੇ ਲੌਕ ਚਿਨਾ ਅੱਦਰ,
ਤੇ ਅਸੀ ਲਹੂ ਦੇ ਅੱਦਰ ਲਾਈੱਆ ਤਾਰਿਆ ਨੇ,
ਸਾਡੇ ਪਆਰ ਨੂ ਪਰਖੇਆ ਰੱਬੀਆ ਨੇ,
ਸਾਡੇ ਇਸ਼ਕ ਨੂ ਪਰਖਿਆ ਆਰਿਆ ਨੇ,
ਕਰਨ ਵਾਸਤੇ ਦੂਰ ਪਿਆਸ ਅਪਨੀ,
ਅਸੀ ਖੂਹ ਕੂਰਬਾਨਿ ਦਾ ਗੇੜਦੇ ਰਹੇ,
ਲਬਨ ਲਈ ਅਸਲੀ ਸੌਮਾ ਜਿੱਦਗੀ ਦਾ,
ਅਪਨੀ ਮੌਤ ਨੂ ਆਪ ਸਹੇੜਦੇ ਰਹੇ,
ਔਹ ਸਾਨੂ ਕਿਸੇ ਨਾ ਦਸੀ ਸਵਾਹ ਮਲਨੀ,
ਜੂਸੇ ਲਹੂ ਦੇ ਵੀਚ ਲਬੇੜਦੇ ਰਹੇ,
ਜੌਗ ਅਸੀ ਦਸ਼ਮੇਸ਼ ਤੌ ਲੇਆ ਔਸਾ,
ਜਾਨ ਬੂਝਕੇ ਸੱਪਾ ਨੂ ਛੇੜਦੇ ਰਹੇ,
ਸਾਨੂ ਪਿੱਜਰੇ ਵਿਚ ਕੀਸੇ ਨੇ ਪਾਆ,
ਖੌਲੇ ਖੱਬ ਤੇ ਪਿੱਜਰੇ ਤੌੜ ਛਡੇ,
ਅਸੀ ਔ ਹਾੱ ਜਿਨਾੱ ਨੇ ਗੌਰਿਆ ਦੇ,
ਵਾਗੱ ਨਿੱਬੂਆ ਲਹੂ ਨਿਚੌੜ ਛਡੇ,
ਸਾਡਾ ਮੁਹ ਮੁਹਿਕਰਾ ਵਖਰਾ ਹੈ,
ਸਾਡਾ ਰੂਪ ਵਖਰਾ,
ਸਾਡਾ ਰੱਗ ਵਖਰਾ,
ਸਾਡੀ ਮੌਤ ਜਹਾਨ ਤੌ ਵਖਰੀ ਹੈ,
ਸਾਡਾ ਜਿੱਦਗੀ ਜਉਨ ਦਾ ਢੱਗ ਵਖਰਾ,
ਔਹ ਕਿਸੇ ਕੌਮ ਦੇ ਨਾਲ ਨੀ ਮੇਲ ਖਾੱਦਾ,
ਤੂਰਿਆ ਉਨਦਾ ਹੈ ਸਾਡਾ ਪਰਸੱਗ ਵਖਰਾ,