PDA

View Full Version : ਸਭ ਤੋ ਸੋਹਣਾ ਪਹਿਰਾਵਾ ਤੇਰਾ


khaira
29th September 2011, 04:31 AM
ਸਭ ਤੋ ਸੋਹਣਾ ਪਹਿਰਾਵਾ ਤੇਰਾ ਤੂੰ ਮਾਣ ਏਸ ਤੇ ਕਰਿਆ ਕਰ, ਚੁੰਨੀ ਤਾਂ ਬਖਸ਼ੀ ਇਜੱਤ ਤੈਨੂੰ ਤੂੰ ਹਰ ਦਮ ਸਿਰ ਤੇ ਧਰਿਆ ਕਰ, ਸ਼ੇਰ ਬੱਚੀਏ ਭੁੱਲ ਕੇ ਤੋਰ ਤੂੰ ਮਿਰਗਣ ਦੀ,ਤੂੰ ਬਿੱਲੀ ਦੀ ਤੋਰ ਨਾ ਤੁਰਿਆ ਕਰ ਪੱਛਮੀਤਰਜ਼ਦੀਆਂਰੈਪਾਂ ਤੇ Cat Walk ਨਾ ਕਰਿਆ ਕਰ, ਤੂੰ ਬਿੱਲੀ ਦੀ ਤੋਰ ਨਾ ਤੁਰਿਆ ਕਰ

cute girl
29th September 2011, 09:46 AM
bhut wadia likhya hai..........
:clap2::clap2::clap2:

a white elephant rider
29th September 2011, 09:48 AM
ਪੱਛਮੀਤਰਜ਼ਦੀਆਂਰੈਪਾਂ ਤੇ Cat Walk ਨਾ ਕਰਿਆ ਕਰ

kya baat hai 22 g
nice work:clap2:

saini att da shokeen
30th September 2011, 02:22 PM
Cat Walk ਨਾ ਕਰਿਆ ਕਰ, :att: