PDA

View Full Version : ਚਂਦ੍ੱਰੀ ਦੀ ਹ੍ੱਰ ਵੇਲੇ ਕੀਤੀ ਮਨ੍ਨਮਾਨੀ ਮਾਰ ਗਈ...


kamalthind
2nd December 2008, 08:05 AM
ਸ੍ੱਚੇ ਪਿਆਰ ਬਾਰੇ ਕ੍ੱਦੇ ਸੋਚਿਆ ਨ੍ੱਹੀਂ ਸੀ,
ਬ੍ੱਸ ਉਹ ਹੀਰ ਰਾਂਝੇ ਵਾਲੀ ਕਹਾਣੀ ਮਾਰ ਗਈ....
ਉਂਝ ਨ੍ੱਹੀਂ ਸੀ ਤ੍ਬਾਹ ਹੁਂਦੇ,ਓਸ ਨਿਮਾਨੀ ਦੀ ਅਖ ਮ੍ਸ੍ੱਤਾਨੀ ਮਾਰ ਗਈ....
ਉਂਝ ਤਾਂ ਭੁਲਾ ਦਿਂਦਾ "KaMaL"ਉਸਨੂਂ ਅਰ੍ਸਾ ਪਃਹਿਲਾ ,
ਪ੍ੱਰ ਚਂਦ੍ੱਰੀ ਉਹ ਪਿਆਰ ਦੀ ਨਿਸ਼ਾਨੀ ਮਾਰ ਗਈ....
ਹੋਇਆ ਨਾ ਸਬੱਬ ਸਾਡੇ ਮੇਲ ਦਾ,ਚਂਦ੍ੱਰੇ ਲੇਖਾਂ ਦੀ ਬੇਇਮਾਨੀ ਮਾਰ ਗਈ.....
ਕਿਵੇਂ ਪਾ ਦਿਂਦਾ ਸਾਡੇ ਵਿੱਚ ਫ਼ੁੱਟ ਕੋਈ,
ਬ੍ੱਸ ਚਂਦ੍ੱਰੀ ਦੀ ਹ੍ੱਰ ਵੇਲੇ ਕੀਤੀ ਮਨ੍ਨਮਾਨੀ ਮਾਰ ਗਈ....

lovehurts
16th December 2008, 09:20 AM
injh pyar nai hunde....!

seeragill
17th December 2008, 03:20 AM
bahut wadiya jiiiiii