PDA

View Full Version : ਰਖੜੀ ਦਾ ਤਿਉਹਾਰ ਮਨਾਉਣ ਲਗੇ ਹਾਂ,,must read it


preet.dhillon46
13th August 2011, 02:08 PM
ਆਇਆ ਜੀ ਆਇਆ ਰਖੜੀ ਦਾ ਤਿਉਹਾਰ ਹੈ ਆਇਆ
ਔਰਤ ਗੁਲਾਮ ਰਹਨੀ ਸਦਾ ਇਹ ਏਹਸਾਸ ਜਗਾਉਣ ਲਗੇ ਹਾਂ
ਆਪਣੀ ਮਾਨਸਿਕਤਾ ਤੇ ਤਾਲਾ ਜੜ ਕੇ ਰਖੜੀ ਦਾ ਤਿਉਹਾਰ ਮਨਾਉਣ ਲਗੇ ਹਾਂ

ਗੁਰੂ ਨੇ ਕੇਹਾ, ਦੇਖ ਪਰਾਈਆਂ ਚੰਗੀਆਂ, ਮਾਵਾਂ, ਭੇਣਾ, ਧੀਆਂ ਜਾਨੇ
ਇਕ ਭੈਣ ਤੋਂ ਰਖੜੀ ਬਨਵਾ ਬਾਕੀਆਂ ਨਾਲ ਕੇਹੜਾ ਰਿਸ਼ਤਾ ਨਿਭਾਉਣ ਚਲੇ ਹਾਂ

ਕਚੇ ਪ੍ਯਾਰ ਵਾਲੀ ਸਾਲ ਦੀ ਵਾਲਿਦਿਟੀ(validity) ਖਤਮ ਹੋਈ ਤੇ ਮੁੜ ਨਵਾਂ ਰਿਚਾਰਜ ਕਰਵਾਉਣ ਲਗੇ ਹਾਂ

ਸਿਖ ਦੀ ਕਿਰਪਾਨ ਹੈ ਆਜ਼ਾਦ ਹਸਤੀ ਦੀ ਪ੍ਰਤੀਕ
ਫਿਰ ਇਹ ਧਾਗਾ ਬਣ ਕੇ ਕੇਹੜੀ ਆਜ਼ਾਦੀ ਦਾ ਆਨੰਦ ਮਨਾਉਣ ਲਗੇ ਹਾਂ

ਇਕੋ ਮਾਂ ਦੀ ਕੁਖ ਤੋ ਪੈਦਾ ਹੋ ਕੇ ਪ੍ਯਾਰ ਨਾ ਬਣ ਸ੍ਕੇਯਾ.
ਫਿਰ ਕਚੇ ਤੰਦਾਂ ਨਾਲ ਕੇਹੜੀ ਪ੍ਯਾਰ ਦੀ ਰਸਮ ਨਿਭਾਉਣ ਲਗੇ ਹਾਂ

ਰਖ੍ਯਾ ਤੇ ਹਮੇਸ਼ਾ ਪਰਮਾਤਮਾ ਕਰਦਾ ਆਯਾ
ਇਹ ਅਖੋਤੀ ਕਰਮ ਕਰ ਕੇ ਆਪਣੇ ਆਪ ਨੂ ਕੇਹੜਾ ਰਬ ਬਣਾਉਣ ਲਗੇ ਹਾਂ

written by GURDEEP KAUR JI

ramgarhia munda
13th August 2011, 02:15 PM
hmmmmmmmmmmmmmmmmmmmmmm

no comments

sukh143
13th August 2011, 02:16 PM
sahi e veer g

preet.dhillon46
13th August 2011, 02:19 PM
thanx frndz

Moderator
13th August 2011, 02:33 PM
hmmmmmmmmmmmmmmmmm

ਸਚਪ੍ਰੀਤ ਸਿੰਘ
13th August 2011, 06:08 PM
Hmmmmm

Ranveer Kaur
13th August 2011, 06:44 PM
bilkul sahi kheya ji......

preet.dhillon46
13th August 2011, 06:47 PM
thanx frndz

ikala comment hi nahi,, es te aml v karo sare,, te apne ghar,, gali mohalle sab nu daso ke,, ehe din ik AURAT di GULAAMI di nishani wajo mnayea janda hai

Gainty Munda
13th August 2011, 08:01 PM
kaim a bro ................