PDA

View Full Version : ਮਰ ਕੇ ਿਫਰ ਜੰਮਾਂ ਤੇ ਜੰਮਾਂ ਿਵੱਚ "ਪੰਜਾਬ"...



kamalthind
30th November 2008, 09:39 PM
ਦੁਨੀਅਾ ਦੇ ਿਵੱਚ ਸਵਰਗ ੲੇ ਧਰਤੀਦਾ ਿਸ਼ੰਗਾਰ,
ਿਮਹਰ ਕਰੀਂ ਿਨੱਤ ਅਾਪਣੀ ਿੲਸ ਤੇ ਕਰਤਾਰ,
ਲੱਖ ਸ਼ਹੀਦੀਅਾਂ ਪਾ ਕੇ ਬਣੀ ਅੈ ਿੲਸਦੀ ਜੂਨ,
ਪੰਜਾਬੀ ਅਖਵਾ ਕੇ ਤੇ ਵੱਧ ਜਾਵੇ ਮੇਰਾ ਖੂਨ,
ਜੰਮਾਂ ਮਰਾਂ ਿੲਸ ਲੲੀ ਜੰਮਣ ਦੀ ਿੲਹ ਅਰਜ਼ ਜਨਾਬ,
ਮਰ ਕੇ ਿਫਰ ਜੰਮਾਂ ਤੇ ਜੰਮਾਂ ਿਵੱਚ "ਪੰਜਾਬ"......

мιѕѕ נαттιℓι¢ισυѕ
11th July 2009, 03:32 AM
bahout sona aa

gary dhindsa
11th July 2009, 08:04 PM
nice bro.

bangerraj
11th July 2009, 09:51 PM
22 kaim a