bellicose parminder
14th April 2009, 08:52 PM
Ravinder Grewal,s latest released song.....
i really like the lyrics of this song and all others who want 2 admire the lyricist can post their comments..............
ਸਾਡੀ ਗੱਲ ਸ਼ੇਰਾਂ ਬਘਿਆੜਾਂ ਵਾਲੀ ਗੱਲ
ਸਾਡੇ ਕੋਲੋਂ ਹੋਣੀ ਨਹੀਂ ਕਰਿਆੜਾਂ ਵਾਲੀ ਗੱਲ
ਮਾੜੀ ਨਹੀਉਂ ਨਹੀਂ ਆਖਾਂਗੇ ਤੇ ਮਾੜੀ ਨਾ ਜਰਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
ਅਸੀਂ ਨਹੀਉਂ ਲਿਖਦੇ ਕਿਸੇ ਨੂੰ ਚਿਠੀਆਂ
ਸਾਨੂੰ ਨਹੀਉਂ ਆਉਂਦੀਆਂ ਇਹ ਗੱਲਾਂ ਮਿਠੀਆਂ
ਜਿਹੜੀ ਗੱਲ ਕਹਿਣੀ ਹੋਵੇ ਮੂੰਹ ਤੇ ਕਹਿਨੇ ਆਂ
ਸਾਡੀਆਂ ਤਾਂ ਗੱਲਾਂ ਹੁੰਦੀਆਂ ਨੇ ਚਿੱਟੀਆਂ
ਯਾਰੀਆਂ ਨਿਭਾਉਣ ਲਈ ਤਾਂ ਸੂਲੀ ਤੇ ਵੀ ਚੜਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
ਪਿਆਰ ਨਾਲ ਤੱਕੇ ਜੇ ਕੋਈ ਨਰਮ ਬੜੇ ਆਂ
ਗੁੱਸੇ ਨਾਲ ਵੇਖੇ ਜੇ ਕੋਈ ਗਰਮ ਬੜੇ ਆਂ
ਸ਼ਰਮ ਹਯਾ ਤਾਂ ਹੁੰਦਾ ਗਹਿਣਾ ਜੱਟਾਂ ਦਾ
ਬੇਸ਼ਰਮਾਂ ਲਈ ਬੇਸ਼ਰਮ ਬੜੇ ਆਂ
ਬਾਂਹ ਜਿਹਦੀ ਫੜਾਂਗੇ ਤਾਂ ਉਹਦੇ ਪਿੱਛੇ ਮਰਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
ਦਿਲ ਵਿੱਚ ਸਦਾ ਹੀ ਦਲੇਰੀ ਰੱਖੀਏ
ਮਨ 'ਚ ਕਦੇ ਨਾ ਹੇਰਾ-ਫੇਰੀ ਰੱਖੀਏ
ਚੜਦੀ ਕਲਾ ਦੇ ਵਿੱਚ ਰਹਿਨੇ ਆਂ ਸਦਾ
ਬਹੁਤੀ ਵੀ ਨਾ ਐਵੇਂ ਮੇਰੀ ਮੇਰੀ ਰੱਖੀਏ
ਰਾਜੂ ਦੱਧਾਹੂਰ ਹਾਮੀਂ ਪਿਆਰ ਵਾਲੀ ਭਰਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
i really like the lyrics of this song and all others who want 2 admire the lyricist can post their comments..............
ਸਾਡੀ ਗੱਲ ਸ਼ੇਰਾਂ ਬਘਿਆੜਾਂ ਵਾਲੀ ਗੱਲ
ਸਾਡੇ ਕੋਲੋਂ ਹੋਣੀ ਨਹੀਂ ਕਰਿਆੜਾਂ ਵਾਲੀ ਗੱਲ
ਮਾੜੀ ਨਹੀਉਂ ਨਹੀਂ ਆਖਾਂਗੇ ਤੇ ਮਾੜੀ ਨਾ ਜਰਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
ਅਸੀਂ ਨਹੀਉਂ ਲਿਖਦੇ ਕਿਸੇ ਨੂੰ ਚਿਠੀਆਂ
ਸਾਨੂੰ ਨਹੀਉਂ ਆਉਂਦੀਆਂ ਇਹ ਗੱਲਾਂ ਮਿਠੀਆਂ
ਜਿਹੜੀ ਗੱਲ ਕਹਿਣੀ ਹੋਵੇ ਮੂੰਹ ਤੇ ਕਹਿਨੇ ਆਂ
ਸਾਡੀਆਂ ਤਾਂ ਗੱਲਾਂ ਹੁੰਦੀਆਂ ਨੇ ਚਿੱਟੀਆਂ
ਯਾਰੀਆਂ ਨਿਭਾਉਣ ਲਈ ਤਾਂ ਸੂਲੀ ਤੇ ਵੀ ਚੜਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
ਪਿਆਰ ਨਾਲ ਤੱਕੇ ਜੇ ਕੋਈ ਨਰਮ ਬੜੇ ਆਂ
ਗੁੱਸੇ ਨਾਲ ਵੇਖੇ ਜੇ ਕੋਈ ਗਰਮ ਬੜੇ ਆਂ
ਸ਼ਰਮ ਹਯਾ ਤਾਂ ਹੁੰਦਾ ਗਹਿਣਾ ਜੱਟਾਂ ਦਾ
ਬੇਸ਼ਰਮਾਂ ਲਈ ਬੇਸ਼ਰਮ ਬੜੇ ਆਂ
ਬਾਂਹ ਜਿਹਦੀ ਫੜਾਂਗੇ ਤਾਂ ਉਹਦੇ ਪਿੱਛੇ ਮਰਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ
ਦਿਲ ਵਿੱਚ ਸਦਾ ਹੀ ਦਲੇਰੀ ਰੱਖੀਏ
ਮਨ 'ਚ ਕਦੇ ਨਾ ਹੇਰਾ-ਫੇਰੀ ਰੱਖੀਏ
ਚੜਦੀ ਕਲਾ ਦੇ ਵਿੱਚ ਰਹਿਨੇ ਆਂ ਸਦਾ
ਬਹੁਤੀ ਵੀ ਨਾ ਐਵੇਂ ਮੇਰੀ ਮੇਰੀ ਰੱਖੀਏ
ਰਾਜੂ ਦੱਧਾਹੂਰ ਹਾਮੀਂ ਪਿਆਰ ਵਾਲੀ ਭਰਾਂਗੇ
ਜੱਟਾਂ ਦੇ ਮੁੰਡੇ ਆਂ ਗੱਲ ਜੱਟਾਂ ਵਾਲੀ ਕਰਾਂਗੇ