PDA

View Full Version : ਦੇਵਾਂਗਾ ਤੇਰੀ ਪੈਰੀ ਤਲੀਆਂ ਅਪਣੀਆਂ...



kamalthind
30th November 2008, 09:21 PM
ਹੱਥ ਦੇਵੀਂ ਵੇ ਸੱਜਣਾ ਸੋਚ਼ ਕੇ.......
ਕਿਤੇ ਬਚਪਣਾ ਨਾ ਕਰ ਦੇਵੀਂ.......੧

ਜਦੋਂ ਸਾਥ ਨਿਭਾਓਣ ਦੀ ਵਾਰੀ ਆਈ .....
ਮੈਨੂੰ ਸ਼ਰਮਸ਼ਾਰ ਨਾ ਕਰ ਜਾਵੀਂ...........੨

ਪਿਆਰ ਦੇ ਸਬਜ਼ਬਾਗਾਂ ਦੇ ਫੁੱਲ ਤਾਂ ਬਹੁਤੇ ਸੋਹਣੇ ਨੇ.....
ਦੁਨਿਆ ਤੇ ਤਾਨੇ ਕੰਢਿਆਂ ਤੋਂ ਮੁੱਖ ਨਾ "ਤੂੰ "ਮੋੜ ਜਾਵੀਂ........

ਦੇਵਾਂਗਾ ਤੇਰੀ ਪੈਰੀ ਤਲੀਆਂ ਅਪਣੀਆਂ.....
ਪਰ ਰਾਹ ਕੰਢਿਆਂ ਤੇ ਤੁਰਨੋਂ ਇਨਕਾਰ ਨਾ ਕੀਤੇ ਕਰ ਜਾਵੀਂ......

ਮੰਗਦਾ ਹਾਂ 'ਪਿਆਰ' ਤੇ 'ਵਿਸ਼ਵਾਸ਼ ' ਦੀਆਂ ਸੋਗਾਤਾਂ ਦੋ....
ਓਹਦੇ ਬਦਲੇ ਜਿੰਦਗੀ ਸਾਰੀ ਤੇਰੇ ਨਾਂ ਲਵਾਦੂੰਗਾ....
ਪਰ "ਪਿਆਰ" ਮੇਰੇ ਦਾ 'ਕਾਸਾ' ਦਰੋਂ ਅਪਣੇ ....
ਕੀਤੇ ਖਾਲੀ ਨਾ 'ਤੂੰ' ਮੋੜ ਦੇਵੀਂ......
"KaMaL" ਨੂੰ ਖਾਲੀ ਨਾ 'ਤੂੰ' ਮੋੜ ਦੇਵੀਂ...

*-* PreeT SaMRi *-*
13th December 2011, 08:04 PM
Touching 22 g

bangerraj
14th December 2011, 07:11 AM
bahut vadiya bahut time baad kamal g tuhnu padiya vadiya lagga