gabru
14th April 2009, 04:57 PM
ਬਿਨਾਂ ਕੰਮ ਤੋਂ ਹੀ ਸਾਰਾ ਦਿਨ ਰੁਜੀ ਰਹਿਨੀਆ
ਬੱਸ ਤੇਰਿਆਂ ਖਿਆਲਾਂ ਵਿੱਚ ਡੁੱਬੀ ਰਹਿਨੀਆਂ
ਚਿੱਤ ਕਰੇ ਅੰਬਰਾਂ ਚ ਉੱਡ ਉੱਡ ਜਾਂਵਾਂ ਏਸੀ ਮਸਤੀ ਚੜੀ ਏ
ਮਾਪਿਆਂ ਦਾ ਘਰ ਲੱਗੇ ਜੇਲ ਦੀ ਤਰਾਂ ਵੇ ਅੱਖ ਜਦੋਂ ਦੀ ਲੜੀ ਏ
ਤੇਰੇ ਨਾਲ ਹਾਏ ਸੱਭ ਰੀਜਾਂ ਅਰਮਾਨ ਵੇ
ਤੇਰੇ ਉੱਤੋਂ ਚੰਨਾਂ ਮੇਰੀ ਜਿੰਦ ਕੁਰਬਾਨ ਵੇ
ਖੋਰ੍ਹੇ ਕਿਹੜੀ ਗੱਲੋਂ ਸਾਡੇ ਨਾਲ ਸੋਹੜਿਆਂ ਵੇ ਸਾਰੀ ਦੁਨੀਆਂ ਸੜੀ ਏ

ਨਿੱਤ ਨਵਾਂ ਰੂਪ ਉੱਤੇ ਆਉਂਦਾ ਏ ਨਿਖਾਰ ਵੇ
ਸੀਨੇ ਚ ਸੰਭਾਲਿਆ ਨੀ ਜਾਂਦਾਂ ਤੇਰਾ ਪਿਆਰ ਵੇ
ਇਹੋ ਜਿਹੇ ਆਉਂਦੇ ਨੇ ਖਿਆਲ ਕਿਵੇਂ ਦੱਸਾਂ ਸੰਗ ਲੱਗਦੀ ਬੜੀ ਏ

ਸੁਪਨੇ ਸਜਾਏ ਰਾਜ ਤੈਨੂੰ ਰੱਬ ਮੰਨ ਕੇ
ਮਹਿੰਦੀ ਲਾ ਕੇ ਬੈਠੀ ਛੇਤੀ ਆਜਾ ਸੇਰ੍ਹੇ ਬੰਨ ਕੇ
ਮੁੱਢ ਤੋਂ ਆਸ਼ਕਾਂ ਦੇ ਨਾਲ ਵੈਰੀਆ ਵੇ ਏਸ ਜੱਗ ਦੀ ਅੜੀ ਏ
ਮਾਪਿਆਂ ਦਾ ਘਰ ਲੱਗੇ ਜੇਲ ਦੀ ਤਰਾਂ ਵੇ ਅੱਖ ਜਦੋਂ ਦੀ ਲੜੀ ਏ....