GURI Ludhianvi
14th April 2009, 11:09 AM
A Very Good song sung by ANGREJ ALI
ਅਸੀਂ ਦਿਲ ’ਚ ਵਸਾਇਆ ਉਹ ਸਾਹ ਬਣ ਬੈਠੇ..
ਅਸੀਂ ਪੂਜਾ ਕਾਹਦੀ ਕੀਤੀ ਉਹ ਖੁਦਾ ਬਣ ਬੈਠੇ..
ਹੁਣ ਗੱਲ ਗੱਲ ਉੱਤੇ ਐਂਵੇ ਸੂਲੀ ਟੰਗਦੇ ਦੇ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਲੱਖ ਵਾਰ ਮੈਂ ਬੁਲਾਵਾਂ ਹੁਣ ਬੋਲਦੇ ਵੀ ਨਹੀਂ..
ਦੁੱਖ ਸੁੱਖ ਸਾਡੇ ਨਾਲ ਬਹਿ ਕੇ ਫ਼ੋਲਦੇ ਵੀ ਨਹੀਂ..
ਪਰ ਖੰਘ ਉਹ ਸਰੀਕਾਂ ਦੀ ’ਚ ਪੂਰਾ ਖੰਘਦੇ ਨੇ
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਖੌਰੇ ਹੋਈ ਕਿਹੜੀ ਭੁੱਲ ਜਿਹਦੀ ਦਿੰਦੇ ਨੇ ਸਜਾ..
ਸਾਡੇ ਡੁੱਲਦੇ ਨੇ ਹੰਝੂ ਉਹ ਲੈੰਦੇ ਨੇ ਮਜ਼ਾ..
ਉੱਤੋ ਨਿੱਮਾ ਨਿੱਮਾ ਹੱਸ ਸਾਡੀ ਹਿੱਕ ਡੰਗਦੇ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਉੱਠੇ ਦੋਨੋਂ ਵੇਲੇ ਹੱਥ ਸਾਡੇ ਜੀਹਦੀ ਖ੍ਹੈਰ ਲਈ..
ਦੀਪ ਰੱਬ ਕਰੇ ਮਾਫ਼ ਉਹਨੂੰ ਏਡੇ ਕਹਿਰ ਲਈ..
ਸਬ ਜ਼ੁਲਮਾ ਦੀ ਜਿਹੜੇ ਅੱਜ ਹੱਦ ਲੰਘ ਗਏ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਏ..
ਅਸੀਂ ਦਿਲ ’ਚ ਵਸਾਇਆ ਉਹ ਸਾਹ ਬਣ ਬੈਠੇ..
ਅਸੀਂ ਪੂਜਾ ਕਾਹਦੀ ਕੀਤੀ ਉਹ ਖੁਦਾ ਬਣ ਬੈਠੇ..
ਹੁਣ ਗੱਲ ਗੱਲ ਉੱਤੇ ਐਂਵੇ ਸੂਲੀ ਟੰਗਦੇ ਦੇ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਲੱਖ ਵਾਰ ਮੈਂ ਬੁਲਾਵਾਂ ਹੁਣ ਬੋਲਦੇ ਵੀ ਨਹੀਂ..
ਦੁੱਖ ਸੁੱਖ ਸਾਡੇ ਨਾਲ ਬਹਿ ਕੇ ਫ਼ੋਲਦੇ ਵੀ ਨਹੀਂ..
ਪਰ ਖੰਘ ਉਹ ਸਰੀਕਾਂ ਦੀ ’ਚ ਪੂਰਾ ਖੰਘਦੇ ਨੇ
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਖੌਰੇ ਹੋਈ ਕਿਹੜੀ ਭੁੱਲ ਜਿਹਦੀ ਦਿੰਦੇ ਨੇ ਸਜਾ..
ਸਾਡੇ ਡੁੱਲਦੇ ਨੇ ਹੰਝੂ ਉਹ ਲੈੰਦੇ ਨੇ ਮਜ਼ਾ..
ਉੱਤੋ ਨਿੱਮਾ ਨਿੱਮਾ ਹੱਸ ਸਾਡੀ ਹਿੱਕ ਡੰਗਦੇ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਉੱਠੇ ਦੋਨੋਂ ਵੇਲੇ ਹੱਥ ਸਾਡੇ ਜੀਹਦੀ ਖ੍ਹੈਰ ਲਈ..
ਦੀਪ ਰੱਬ ਕਰੇ ਮਾਫ਼ ਉਹਨੂੰ ਏਡੇ ਕਹਿਰ ਲਈ..
ਸਬ ਜ਼ੁਲਮਾ ਦੀ ਜਿਹੜੇ ਅੱਜ ਹੱਦ ਲੰਘ ਗਏ ਨੇ..
ਪਹਿਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗਦੇ ਨੇ..
ਏ..