PDA

View Full Version : ਸ੍ਤਾਆ ਕਰ ਸੋਹਣਿਏ



gabru
13th April 2009, 02:08 PM
ਉਹਨਾ ਹੀ ਸ੍ਤਾਆ ਕਰ ਸੋਹਣਿਏ
ਜਿੰਨਾ ਕੁ ਮੈਂ ਸਹਿ ਲਵਾ,
ਕਦੀ ਤਾਂ ਦੇ ਮੈਨੂੰ ਮੌਕਾ
ਆਪਣੇ ਦਿਲ ਦੀ ਮੈਂ ਵੀ ਕਹਿ ਲਵਾ...!!