View Full Version : ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦć
kamalthind
30th November 2008, 07:36 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ
tanvir
17th February 2009, 12:09 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ.....
gurpreet singh
20th June 2009, 11:56 AM
veer ji dil di gal keh ti g
ஜღਜੈਲਦਾਰਨੀღஜ
8th July 2009, 07:10 PM
ਦੀਪਕ ਆਸ 'ਚ ਬਲੀਆ ਹੱਡੀਆਂ ,
ਤੱਕ ਅਰਸ਼ ਵੱਲ ਬਾਹਾਂ ਅੱਡੀਆ ,
ਰਸਤਾ ਤੱਕਦੀ ਰਹੀ ਮੈਂ ਤੇਰਾ ,
ਪਾ ਪਾ ਜੀਵਨ ਤੇਲ ,
ਵਾਹ ਵਾਹ ਇਸ਼ਕ ਦੇ ਖੇਲ ,
ਲੰਘ ਗਈ ਅਤ ਕੜਕਦੀ ਸਰਦੀ ,
ਦੌੜ ਗਈ ਬਰਸਾਤ ,
ਸਾਜਨ ਦੀਵਾ ਬਲੇ ਸਾਰੀ ਰਾਤ |
bangerraj
8th July 2009, 08:03 PM
repp add
thx for share
Happyforever
8th July 2009, 08:47 PM
vry nice.......
jass makkar
22nd August 2009, 10:53 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ ,
bangerraj
22nd August 2009, 10:54 PM
bahut hi jiyada vadiya thang naal likhiya giya hai
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ ,
jass makkar
22nd August 2009, 10:56 PM
thanxx g...
мαђαℓ sααß
1st September 2009, 09:46 PM
bahut vadiya jiiii
rajan singh patialvi
1st September 2009, 10:53 PM
ਸ਼ਰੇਆਮ ਕਹਿਣ ਤੋਂ ਡਰਦੇ ਹਾਂ,
hahahaha....
.Dar jisda karde ho///oh gallan karan joge hi ne...
.Sacha Pyar ta nib janda...torde pyar nu jhoote log hi ne..
.jida koi ilaz na laba..oh ta sirf dil de rog hi ne......
ina roga de dard sahi jande...kale vich seene darde aa
ਸ਼ਰੇਆਮ ਕਹਿਣ ਤੋਂ ਡਰਦੇ ਹਾਂ,
paramjeet singh
2nd September 2009, 08:49 AM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
very nice
jass_cancerian
2nd September 2009, 05:23 PM
ਬਹੁਤ ਵਧੀਆ ਲਿਖਿਆ ਜੀ,
Nadaan
3rd September 2009, 12:54 PM
haan dost......Some words are best said...........
~~!! MEHMI !!~~
1st October 2009, 05:42 PM
ਮੈਂ ਗਲੀਆਂ ਦਾ ਰੋੜਾ, ਕੂੜਾ, ਮੇਰੇ ਸਾਹਿਬ ਦੀਆਂ ਵਡਿਆਈਆਂ
ਤਿਨਕੇ ਜਿਨੀ ਕਦਰ ਨਾ ਮੇਰੀ, ਮੈਨੂੰ ਤਖਤ ਬਿਠਾਇਆ ਸਾਈਆ
------------------------------------------
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ,ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ
------------------------------------------
ਮੇਰਾ ਵਤਨ ਪੰਜਾਬ ਗੁਲਾਬ ਵਰਗਾ
ਵਿੱਚ ਮਹਿਕ ਸਰਦਾਰੀਆਂ ਦੀ ਵਗਦੀ ਏ।
ਨਜ਼ਰ ਚੁੱਕੀ ਆ ਕਿਸੇ ਨੇ ਚਮਨ ਮੇਰੇ ਵੱਲ
ਬੇ-ਇਜ਼ੱਤੀ ਕੀਤੀ ਸਾਡੀ ਪੱਗ ਦੀ ਏ।
ਸਾੜ ਦੀਏ ਉਹਨੂੰ ਰਾਖ਼ ਕਰ ਦੀਏ ਜੋ ਸਾਨੂੰ ਮਜ਼ਾਕ ਕਰਦੇ
ਚਿੰਗਾੜੀ ਦੀ ਨਹੀਂ ਅੱਜ ਲੋੜ ਸਾਨੂੰ ਅੱਗ ਦੀ ਏ।
*Sunet*
1st October 2009, 05:45 PM
bahut hi vadia.....
~~!! MEHMI !!~~
1st October 2009, 05:49 PM
hmmm thx gurdeep
stylishheer
16th October 2009, 12:52 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ ......
bangerraj
16th October 2009, 01:16 PM
gud.......
tinku budhlada
14th December 2009, 02:37 PM
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ
ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ
ਕੁਝ ਤਾਂ ਮੈਨੂੰ ਛੱਡ ਚੁੱਕੇ
ਕੁਝ ਛੱਡਣ ਦੀ ਵਿੱਚ ਤਿਅਾਰੀ ਦੇ
ਕੱਲਾ ਅਇਅਾ ਕੱਲੇ ਜਾਣਾ, ਇਹੀ ਸੋਚ ਹੁਣ ਦਿਨ ਗੁਜਾਰੀ ਦੇ..
tinku budhlada
14th December 2009, 02:38 PM
ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ
ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ
ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ
ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ
ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ
ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ
ਪਰ ਸਾਡੇ ਯਾਰ ਵੀ ਬੇਵਫ਼ਾ ਨਿਕਲੇ
ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ.
tinku budhlada
14th December 2009, 02:39 PM
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ sakda ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ sakda ਸਮੁੰਦਰਾਂ ਨੂੰ ਤੇ ਚਿਰ sakda ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ
tinku budhlada
14th December 2009, 02:39 PM
हर ख़ुशी है लोगों के दामन में पर एक हंसी के लिए वक़्त नहीं!!!!!
दिन रात दौड़ती दुनिया में ज़िन्दगी के लिए भी वक़्त नहीं!!!!!
माँ की लोरी का एहसास तो है पर माँ को माँ कहने का वक़्त नहीं!!!!!
सारे रिश्तों को तो हम मार चुके अब उन्हें दफनाने का भी वक़्त नहीं!!!!!
सारे नाम मोबाइल में हैं लेकिन दोस्ती के लिए भी वक़्त नहीं!!!!!
गैरों की क्या बात करें जब अपनों के लिए भी वक़्त नहीं!!!!!
आँखों में है नींद बड़ी पर सोने का भी वक़्त नहीं!!!!!
दिल है गमो से भरा हुआ पर रोने का भी वक़्त नहीं!!!!!!
पराये एहसानों की क्या क़द्र करें जब अपने सपनो के लिए ही वक़्त नहीं!!!!!
तू ही बता ऐ ज़िन्दगी, इस ज़िन्दगी का क्या होगा, की हर पल मरने वालों को जीने का भी वक़्त नहीं....
tinku budhlada
14th December 2009, 02:40 PM
ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਔਕਾਤ ਵਿੱਚ ਰੱਖੀਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ |.....
tinku budhlada
14th December 2009, 02:40 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ, ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ.
tinku budhlada
14th December 2009, 02:41 PM
rabb kise nu ISHQ na hove.........
tinku budhlada
14th December 2009, 02:43 PM
sant milna ni GURU GOBIND ji vrga.,PANTH milna ni KHALSE PANTH vrga.,GURU miln ge bhut jagg ute.,pr GURU milna nhi GURU GRANTH SAHIB vrga.
tinku budhlada
14th December 2009, 02:44 PM
´´´´´´´´´´´´´¶¶¶¶
´´´´´´´´´´´´1¶¶$¶¶
´´´´´´´´´´´´¶¶$$$¶¶´´´´´´´´´´´´´¶$
´´´´´´´´´´´¶¶$$$$$¶¶´´´´´´´´´´´¶¶¶
´´´´´´´´´´¶¶¶$$$$$¶¶o´´´´´´´´7¶¶$¶
´´´´´´´´´¶¶¶$$$$$$$¶¶´´´´´´´¶¶¶$¶¶
´´´´´´´´¶¶¶$$$$$$$$$¶´´´´´1¶¶¶$$¶¶
´´´´´´´¶¶¶$$$$$$$$$¶¶´´´´¶¶¶$$$$¶1
´´´´´´´´¶¶$$$$$$$$$¶¶´´¶¶¶¶$$$$$¶1
´´´´´´´´¶¶$$$$$$$$$¶¢o¶¶¶$$$$$$$¶´
´´´´´´´´´¶$$$$$$$$$¶¶¶¶$$$$$$$$¶¶´
´´´¶¶¶¶´´¶$$$$$$$$$$$$$$$$$$$$$¶¶´
1¶¶¶¶ø¶¶7$$$$$$$$$$$$$$$$$$$$$¶¶´
17o¶¶¶$¶¶¶¶$$$$$$$$$$$$$$$$$$¶¶1´
´´´´´¶¶$$$$$$$$$$$$$$$$$$$$$$¶¢´
´´´´´¶¶$$$$$$$$$$$$$$$$$$$$$¶¶´
´´´´´¶¶$$$$$$$$$$$$$$$$$$$$¶¶´
´´´´´¶¶$$$$$$$$$$$$$$$$¶¶¶¶¶´
´´´´´¶¶$$$$$$$$$$$$$¶¶¶¶¶¶´´
´´´´´´¶¶¶$$$$$$$$$$$¶´´´´´
´´´´´´´¶¶¶¶$$$$$$$$$¶¶´
´´´´´´´´´¶¶¶¶¶$$$$$$$¶¶o´
´´´´´´´´´´´o¶¶¶¶¶¶$$$$¶¶¶
´´´´´´´´´´´´´´´1¶¶¶¶$$$¶¶¶¶¶$1´
´´´´´´´´´´´´´´´´´´´¶¶¶¶$$$$¶¶¶¶¶¶¶¶¶¶$¶ø
´´´´´´´´´´´´´´´´´´´´´´¶¶$$$$$$$$$¶¶¶¶¶¶´
´´´´´´´´´´´´´´´´´´´´´´¢¶¶¶¶¶¶$$$
THIs Is friend Ship BIRD for ALL MY FRND!!!
tinku budhlada
14th December 2009, 02:45 PM
ISHQ mout nalo vi bheda...........
tinku budhlada
14th December 2009, 02:45 PM
* * * * * * * * *
ਸਾਹਾਂ ਤੋਂ ਪਿਆਰੀਏ ਤੈਨੂੰ ਆਪਣੇ
ਆਖਿਰੀ ਸਾਹ ਤੱਕ ਪਿਆਰ ਕਰਾਂਗਾ ਮੈਂ
ਜਨਮ ਜਨਮ ਲਈ ਤੂੰ ਹੋਜੇ ਮੇਰੀ
ਰੱਬ ਕੋਲ ਦੁਆ ਬਾਰ ਬਾਰ ਕਰਾਂਗਾ ਮੈਂ
ਹੈ ਭਰੋਸਾ ਮੈਨੂੰ ਪਿਆਰ ਉੱਤੇ
ਉਸ ਪਰਬਤ-ਏ-ਗਾਰ ਉੱਤੇ
ਕਦੇ ਨਾ ਕਦੇ ਤਾਂ ਬੈਠੇਗੀ
ਆਕੇ ਤਿੱਤਲੀ ਇਸ ਖਾਰ ਉੱਤੇ
* * * * * * * * * * * * * * * * * *
tinku budhlada
14th December 2009, 02:46 PM
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....
ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....
"ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....
ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...."
ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ.........
Canada ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ ਨੇ,night shifts ਲਗਾ ਕੇ ਯਾਰੋ dollar ਕਮਾਏ ਜਾਂਦੇ ਨੇ ......
ਡੌਲਰਾਂ ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ, ਦੇਸ ਹੋਇਆ ਪਰਦੇਸ ਜਾਂਦੀ ਵਾਰ airport ਤੇ ਕਿਹ ਗਏ
tinku budhlada
14th December 2009, 02:47 PM
ਤੇਰੇ ਨਾਂ 'ਤੇ ਉਮਰ ਲਿਖਾਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਦਾ...
ਜੇ ਮੈਂ ਫੁੱਲ ਬਣ ਦਈ ਪਊ ਫੁੱਲ ਬਨਣਾ,
ਇੱਕੋ ਟਾਹਣੀ 'ਤੇ ਖਿਲਣ ਦਾ ਕਰ ਵਾਦਾ...
ਜੇ ਹੋਇਆ ਦਿਨ ਤੇ ਸੂਰਜ ਬਨਣ ਪਊ,
ਹੋਈ ਰਾਤ ਤੇ ਚੰਨਾ ਚੰਨ ਬਣ ਜਾਈਂ...
ਵੇ ਤੈਨੂੰ ਦਿਲ ਹਾਲ ਸੁਣਾ ਦੇਵਾਂ...
ਹਰ ਜਨਮ ਮਿਲਣ ਦਾ ਕਰ ਵਾਦਾ...
ਇੱਕ ਦਰਿਆ ਵਗਣਾ ਹੰਝੂਆਂ ਦਾ,
ਓਹਦਾ ਰਸਤਾ ਸਾਡੀ ਅੱਖ ਸੱਜਣਾ...
ਪੈੜਾਂ ਵਿੱਚ ਲਿਤੜ ਜਾਵਾਂਗੇ,
ਤਾਹਨੇ ਮਾਰੂ ਕੱਖ ਸੱਜਣਾ...
ਸਾਡਾ ਵਾਸਤਾ ਏ ਸਾਨੂੰ ਨਾ ਰੋਲੀਂ,
ਕਦੇ ਹੋਵੀਂ ਨਾ ਸਾਥੋਂ ਵੱਖ ਸੱਜਣਾ...
ਤੇਰੇ ਨਾ 'ਤੇ ਉਮਰ ਲਿਖਾ ਦੇਵਾਂ..
ਹਰ ਜਨਮ ਮਿਲਣ ਦਾ ਕਰ ਵਾਦਾ...
ਤੂ ਬੱਸ ਹਰ ਜਨਮ ਮਿਲਣ ਦਾ ਕਰ ਵਾਦਾ!
tinku budhlada
14th December 2009, 02:47 PM
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ,
ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,
ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,
ਲੱਗੀ ਵਾਲੇ ਜਾ ਮਿਲ ਆਉਂਦੇ,
ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,
"tinku" ਜਦ ਬੈਠਾ ਨਾਲ ਯਾਰ ਹੋਵੇ
ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ, ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!
ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ, ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!
ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ
tinku budhlada
14th December 2009, 02:47 PM
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ ਧੁੱਪਾਂ ਸਹਿ ਗੇੜੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ ....
*Sunet*
14th December 2009, 03:07 PM
nice bro... every line is nice... free time padange ehna nu..
tinku budhlada
14th December 2009, 03:11 PM
ਦੁਸ਼ਮਨ ਕਰ ਜਾਏ ਵਾਰ ਤਾਂ ਸੀਨੇ ਜਰ਼ ਲਾਂਗੇ
ਯ਼ਾਰ ਕਰੇ ਪਿੱਠ ਵਾਰ ਤਾਂ ਓਹਦਾ ਕੀ ਕਰੀਏ
ਇਸ਼ਕ ਸਮੁੰਦਰ ਤਰਨਾਂ ਕਹਿੜਾ ਔਖ਼ਾ ਏ
ਯ਼ਾਰ ਡੋਬੇ ਵਿੱਚਕਾਰ ਤੇ ਓਹਦਾ ਕੀ ਕਰੀਏ
ਜਿਨ ਸੱਜਣਾਂ ਬਿਨ ਦੁਨੀਆਂ ਤੇ ਨਈਂ ਦੌ ਪਲ਼ ਵੀ ਭਰਵਾਸਾ
ਓਹ ਸੱਜਣਂ ਜਦੋਂ ਜਿੰਦਗੀ ਵਿੱਚੋਂ ਵੱਟ ਜਾਂਦੇ ਨੇ ਪਾਸਾ
ਪੀੜਾਂ ਐਵੀਂ ਸੀਨੇ ਦੇ ਵਿੱਚ ਦੱਬ ਲੈਂਦੇ
ਪਰ ਯ਼ਾਰ ਪੁੱਛੇ ਨਾ ਸਾਰ਼ ਤੇ ਓਹਦਾ ਕੀ ਕਰੀਏ
ਕੀਤੀਆਂ ਹੋਵਣਂ ਜਦੋਂ ਕਿਸੇ ਨੂੰ ਦੋਵੀਂ ਹੱਥੀ ਛਾਂਵਾਂ
ਓਹ ਸੱਜਣਂ ਗ਼ੈਰਾਂ ਨਾਲ ਰਲ਼ ਜਦੋਂ ਵੱਡ ਜਾਂਦੇ ਨੇ ਬਾਹਵਾਂ
ਗ਼ੈਰਾਂ ਕੋਲੋਂ ਜਿੱਤਣਾਂ ਸਾਨੂੰ ਆਉਂਦਾ ਏ
ਆਪਣੇਂ ਈ ਦੇ ਜਾਣਂ ਹਾਰ ਤੇ ਓਹਦਾ ਕੀ ਕਰੀਏ
"tinku budhlada" ਨੇ ਖੋਇਆ ਇੱਕ ਤੇ ਓਹਨੂੰ ਮਿਲ ਗਏ ਹੋਰ ਹਜ਼ਾਰਾਂ
ਪੈਰਾਂ ਹੇਠਾਂ ਤਲੀਆਂ ਦਿੱਤੀਆਂ ਨਾਗਰੇ ਵਰਗੇ ਯ਼ਾਰਾਂ
ਪੈਰਾਂ ਹੇਠਾਂ ਤਲੀਆਂ ਦਿੱਤੀਆਂ ਮੁਲਤਾਨੀ ਜਹੇ ਯ਼ਾਰਾਂ
ਤੁਰ ਗਏ ਜਹਿੜੇ ਓਹ ਵੀ ਸੀ ਉੰਝ ਫ਼ੁੱਲਾਂ ਜਹੇ
ਪਰ ਕਿਸੇ ਦਾ ਬਣਂ ਗਏ ਹਾਰ ਤੇ ਓਹਦਾ ਕੀ ਕਰੀਏ
tinku budhlada
14th December 2009, 03:12 PM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ..
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!!
jolly arora
10th February 2010, 11:01 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ",ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ.......
simran1792
10th February 2010, 11:03 PM
nice....
jolly arora
10th February 2010, 11:03 PM
thanku simran ji......
Goli_maar_daa_gi
10th February 2010, 11:07 PM
bahut shoan likhya h pyareeeeeeeeeeeeeeee
jolly arora
10th February 2010, 11:10 PM
dhanwad ji.............................mainu tuhada naam tan pata ni bt fer v dhanwad goli maar da gi....ji
cute jatti
10th February 2010, 11:41 PM
nyc g..............
jolly arora
12th February 2010, 09:49 AM
thanku
LØ♥Epreet
6th May 2010, 07:46 PM
100% right for me
PAUL SAAB
13th November 2010, 11:50 AM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ",ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ........
1jot
28th November 2010, 08:14 AM
Nycccccc
randhawa133
12th June 2011, 08:49 PM
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ "ਜਗਮੋਹਣ" ਦੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,
ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,
ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ.....
Moderator
13th June 2011, 12:19 AM
v niceeeeeeeeeeeeeeeeeeeee
sohalguriqbal
13th June 2011, 06:17 PM
bahut wadya ji
rajan singh patialvi
13th June 2011, 06:35 PM
hmmmmmmm good
*-* PreeT SaMRi *-*
7th November 2011, 05:58 AM
22 ji Siraa Eh Tan Siraa........ Kuch Kehan Joge Hi nHI chadiya
saini att da shokeen
8th November 2011, 09:54 AM
att aa ji
RuleBreakeR BoY
7th January 2012, 08:48 AM
bahut ache..
Decent Desi Munda
13th April 2012, 10:42 AM
Really mind blowing BRO :clap2: :clap2: :clap2:
gurmit kaur mit
7th July 2012, 11:35 AM
nice collection ji..keep it up
Moderator
26th August 2012, 09:56 AM
nice one
Korbysim
7th September 2012, 08:55 PM
kaimzzzzzzzz
vBulletin® v3.8.4, Copyright ©2000-2013, Jelsoft Enterprises Ltd.