PDA

View Full Version : ਕਿਉਂ ਰੱਬ ਨੇ ਵੀ ਸੁਨੀ ਸਾਡੀ ਫਰਿਆਦ ਨਹੀਂ...


kamalthind
30th November 2008, 07:29 PM
ਸਾਡੀ ਜ਼ਿਦੰਗੀ ਚ ਕਿਉਂ ਆਉਂਦੀ ਕੋਈ ਬਹਾਰ ਨਹੀਂ.......
ਕਿਉਂ ਸਾਡੀ ਕਿਸਮਤ ਚ ਮਨ ਚਾਹਿਆ ਪਿਆਰ ਨਹੀਂ........
ਕਿਉਂ ਕੱਲਾ ਹੀ ਘੁਮੱਦਾ ਰਹਿਨਾ ਹਾਂ ਜਿੰਦਗੀ ਦੀਆਂ ਰਾਹਾਂ ਚ.......
ਕਿਉਂ ਸਾਡੀ ਕਿਸਮਤ ਚ ਲਿਖਿਆ ਸਾਡਾ ਯਾਰ ਨਹੀਂ....
ਹਰ ਵੇਲੇ ਤਕਦਾ ਰਹਿਨਾ ਆ ਹੱਥੇਲਿਆਂ ਅਪਣਿਆਂ ਨੂੰ...........
ਕਿਉਂ ਸਾਡੇ ਨਸੀਬਾਂ ਚ ਲਿਖੀ ਕੋਈ ਬਹਾਰ ਨਹੀਂ
ਮਜਬੂਰ ਹੋ ਜਾਨਾ ਆ ਕਿਉਂ ਦਿਲ ਦੇ ਹੱਥੋਂ ਮੈਂ
ਕਿਉਂ ਸਾਡੀ ਕਿਸਮਤ ਚ ਲਿਖਿਆ ਕੋਈ ਸ਼ਿੰਗਾਰ ਨਹੀਂ
ਹਰ ਵੇਲੇ ਬੇਚੈਨ ਰਹਿੰਦਾ ਦਿਲ ਉਹਦੇ ਵਿਯੋਗ ਚ
ਕਿਉਂ ਆਉਂਦਾ ਨਹੀਂ ਸਾਡੇ ਦਿਲ ਨੂੰ ਇੱਕ ਪਲ ਵੀ ਕਰਾਰ ਨਹੀਂ
ਲੱਖਾਂ ਦੀਵਾਨੇ ਨੇ ਸਾਡੇ ਇਸ ਦੁਨੀਆ ਚ...
ਫਿਰ ਵੀ ਕਹਿੰਨੇ ਹਾਂ ਤੇਰੇ ਸਿਵਾ ਮੇਰਾ ਕਿਸੇ ਹੋਰ ਨਾਲ
ਕੋਈ ਸਰੋਕਾਰ ਨਹੀਂ.........
ਇਨਾਂ ਪਿਆਰ ਕਰਦਾ ਹਾਂ ਉਹਨੂੰ ਮੈਂ....
ਪਰ ਫਿਰ ਵੀ ਕਿਉਂ ਉਸਦਾ ਦਿਲ ਮੇਰੇ ਲਈ ਬੇਕਰਾਰ ਨਹੀਂ........
ਥੱਕ ਗਿਆ ਹਾਂ ਰੱਬ ਕੋਲੋਂ ਕਮਲਾ ਮੰਗ੨ ਦੁਆਵਾਂ
ਕਿਉਂ ਰੱਬ ਨੇ ਵੀ ਸੁਨੀ ਸਾਡੀ ਫਰਿਆਦ ਨਹੀਂ!!!)

Rajinder Kaur
4th July 2009, 07:08 PM
ਕਿਉਂ ਸਾਡੀ ਕਿਸਮਤ ਚ ਲਿਖਿਆ ਸਾਡਾ ਯਾਰ ਨਹੀਂ....ਥੱਕ ਗਿਆ ਹਾਂ ਰੱਬ ਕੋਲੋਂ ਕਮਲਾ ਮੰਗ੨ ਦੁਆਵਾਂ
ਕਿਉਂ ਰੱਬ ਨੇ ਵੀ ਸੁਨੀ ਸਾਡੀ ਫਰਿਆਦ ਨਹੀਂ
very nice g

amarjit_i
5th July 2009, 07:01 PM
Very very very nice & &&&&&&&&&&&&&&&&&&&&&&&&

Happyforever
5th July 2009, 07:04 PM
bhut vadia ji......

мαђαℓ sααß
5th July 2009, 07:12 PM
bahut vadiya kamal veere

gurpreet singh
5th July 2009, 08:17 PM
wah wah wah

bangerraj
5th July 2009, 08:18 PM
bahut-2 wadiya likhiya hai tusi veer ji jeounde vasde raho