PDA

View Full Version : ਮੇਨੂੰ ਯਾਦਾ ਤੇਰੀਆ ਆਉਦੀਆਂ ਨੇ


bangerraj
22nd May 2011, 07:25 AM
ਤੇਰਾ ਜਾਣਾ ਕਿਹੜੇ ਢੰਗ ਦਾ ਏ ,
ਮੇਰਾ ਸੋਚਾ ਵਿੱਚ ਦਿਨ ਲੰਘਦਾ ਏ,
ਸਾਰੀ ਰਾਤ ਨਾ ਅੱਖੀਆਂ ਸੌਨਦੀਆਂ ਨੇ,
ਮੇਨੂੰ ਯਾਦਾ ਤੇਰੀਆ ਆਉਦੀਆਂ ਨੇ.....................੨
ਸਾਰੀ ਰਾਤ ਨਾ ਅੱਖੀਆਂ ਸੌਨਦੀਆਂ ਨੇ,
ਮੇਨੂੰ ਯਾਦਾ ਤੇਰੀਆ ਆਉਦੀਆਂ ਨੇ.....................
.................................................. ..............................................
ਤੇਰੋਂ ਵਾਜੋਂ ਰੁਲ ਗਈ ਜਿੰਦ ਮੇਰੀ.
ਸਈਆਂ ਸੱਖੀਆਂ ਛੇੜ ਕੇ ਗੱਲ ਤੇਰੀ,
ਸੱਭ ਮੇਰਾ ਰੋਗ ਵਧੋਦੀਆਂ ਨੇ,
ਮੇਨੂੰ ਯਾਦਾ ਤੇਰੀਆ ਆਉਦੀਆਂ ਨੇ
ਤੇਰਾ ਜਾਣਾ ਕਿਹੜੇ ਢੰਗ ਦਾ ਏ ,
ਮੇਰਾ ਸੋਚਾ ਵਿੱਚ ਦਿਨ ਲੰਘਦਾ ਏ,
ਸਾਰੀ ਰਾਤ ਨਾ ਅੱਖੀਆਂ ਸੌਨਦੀਆਂ ਨੇ,
ਮੇਨੂੰ ਯਾਦਾ ਤੇਰੀਆ ਆਉਦੀਆਂ ਨੇ.....................
.................................................. .....................................
ਮੇਨੂੰ ਸਾਰੀਆਂ ਖੇਡਾਂ ਭੁਲੀਆਂ ,
ਦਿਲ ਭਰ ਆਈਆ ਅੱਖੀਆਂ ਰੁਲੀਆਂ,
ਸਾਰੀ ਰਾਤ ਨਾ ਅੱਖੀਆਂ ਸੌਨਦੀਆਂ ਨੇ,
ਮੇਨੂੰ ਯਾਦਾ ਤੇਰੀਆ ਆਉਦੀਆਂ ਨੇ..........
.................................................. .........................................
ਤੇਰੋਂ ਵਾਜੋਂ ਰੁਲ ਗਈ ਜਿੰਦ ਮੇਰੀ.
ਸਈਆਂ ਸੱਖੀਆਂ ਛੇੜ ਕੇ ਗੱਲ ਤੇਰੀ,
ਸੱਭ ਮੇਰਾ ਰੋਗ ਵਧੋਦੀਆਂ ਨੇ,
ਮੇਨੂੰ ਯਾਦਾ .................................................. ............,..............
.........................................ਨਸੁਰਤ ਫਤੇ ਆਲੀਖਾਂਨ

Er Ashwani Bhatia
15th November 2011, 12:17 PM
nice ji :) tfs..

*-* PreeT SaMRi *-*
15th November 2011, 08:51 PM
Bahut Vdia Likhi aa veeer

saini att da shokeen
16th November 2011, 08:19 AM
Nice ............

amansidhu
18th February 2013, 01:31 AM
nice aa ji