PDA

View Full Version : ਹਰ ਦਹਿਸ਼ਤੀ ਹਮਲੇ ਤੋਂ ਬਾਅਦ..ਰੰਧਾਵਾ ਜੀ


randhawa133
15th May 2011, 11:53 PM
ਹਰ ਦਹਿਸ਼ਤੀ ਹਮਲੇ ਤੋਂ ਬਾਅਦ
ਕਿਸੇ ਨ ਕਿਸੇ ਨੂੰ
ਸਭ ਕੁਝ ਠੀਕ ਕਰਨਾ ਪੈਂਦਾ ਹੈ
ਆਖਿਰ ਚੀਜ਼ਾਂ ਆਪਣੇ ਆਪ ਤਾਂ
ਟਿਕਾਣੇ ਨਹੀਂ ਜਾ ਲਗ ਜਾਂਦੀਆਂ
ਕਿਸੇ ਨੂੰ ਤਾਂ
ਮਲਬਾ ਹਟਾਓੁਣਾ ਹੀ ਪੈਂਦਾ ਹੈ ...