ਇਕ ਰੱਬ ਤੋ ਡਰਦੇ ਆ
25th March 2011, 07:21 PM
ਹਕੂਮੱਤ ਨੂੰ ਇਕ ਸੁਨੇਹਾ ----
ਝੂਠਿਆਂ ਕੇਸਾਂ ਵਿਚ ਕਰ ਲੈ ਕੈਦ ਤੂੰ ਕੈਦ ਭਾਂਵੇ
ਮਰਜ਼ੀ ਦੇ ਘੜ ਕੇ ਕਨੂੰਨ ਨੀ
...
ਡੱਕ ਨਹੀਂਓ ਹੋਣੀ ਇਹ ਜਵਾਨੀ ਨੀ ਜੰਜੀਰਾਂ ਵਿੱਚ
ਡੋਲ ਨਾ ਬੇਦੋਸ਼ਿਆ ਦਾ ਖੂਨ ਨੀ
ਸਿੰਘਾ ਨੂੰ ਤਾ ਚਾਅ ਸਦਾ ਰਹਿੰਦਾ ਏ ਕੁਰਬਾਨੀਆਂ ਦਾ
ਲੈਦੇ ਨੇ ਸ਼ਹੀਦੀ ਜਾਮ ਪੀ
ਵੱਢ ਲੈ ਟੁੱਕ ਲੈ ਮਾਰ ਲੈ ਹਕੂਮੱਤੇ ਨੀ ਜਿਨਾ੍ ਤੇਰਾ ਕਰਦਾ ਏ ਜੀਅ
ਹੱਕਾਂ ਲਈ ਸ਼ਹੀਦ ਹੋਣਾ ਮੁੱਢ ਤੋ ਅਸੂਲ ਸਾਡਾ
ਅਸਾਂ ਤੈਥੋ ਝੁੱਕਣਾ ਏ ਕੀ