PDA

View Full Version : ਐਸੀ ਢੋਕਰ ਖਾ ਬੈਠੇ


kamalthind
29th November 2008, 11:26 AM
ਚਾਹਤ ਸੀਂ ਵੱਧ ਪਾਉਣੇ ਦੀ ਵਤਨੋ ਦੁਰ ਹਾ ਆ ਬੈਠੇ,
ਪੱਕਾ ਪਾਉਣ ਦੀ ਖਾਤਿਰ ਕੱਚਾ ਘਰ ਵੀ ਢਾਹ ਬੈਠੇ !!!...........
ਹਾਸਿਲ ਕਰਨ ਮੁਹੱਬਤ ਆਏ ਸੀਂ ਅਸੀਂ ਗੈਰਾ ਦੀ,
ਆਪਣਿਆ ਦਾ ਪਿਆਰ ਵੀ ਹੱਥੋ ਅਸੀਂ ਗੁਆਬੈਠੇ !!!.
ਚਾਹਤ ਸੀਂ ਸਹਾਂਰਾਂ ਬਣੂਗਾ ਡਿਗਦੇ ਲੋਕਾ ਦਾ,,
ਹੁਣ ਆਪ ਸਹਾਂਰਾਂ ਲੱਭਦਾ ਹਾ ਐਸੀ ਢੋਕਰ ਖਾ ਬੈਠੇ !!!