PDA

View Full Version : ਇਹ ਸਿਫ਼ਤਾਂ ਮੁਟਿਆਰ ਦਿਆ


kamalthind
28th November 2008, 02:54 PM
ਕਿਦੇ ਕੋਲੋਂ ਸਿੱਖਿਆ ਦਿਲਾਂ ਚ ਵੱਸਣਾ,
ਨਾਲੇ ਸ਼ਰਮਾਨਾ ਨਿੱਮਾ ਨਿੱਮਾ ਹੱਸਣਾ..

ਦੰਦਾ ਚ ਦੁਪੱਟੇ ਦੀ ਕਿਨਾਰੀ ਚੱਬਨਾ
ਇਹੋ ਜਿਆ ਨੱਖਰਾ ਕਿਤੋਂ ਨੀ ਲੱਬਣਾ...

ਤੋਰ ਤੇਰੀ ਵਿੱਚ ਸੌ ਸੌ ਮੱੜਕਾਂ ਕੱਡ ਦੀ ਜਾਵੇਂ ਸਬ ਦਿਆਂ ਰੜਕਾਂ..
ਦੂਰ ਦੂਰ ਤੱਕ ਪੈਂਦਿਆਂ ਚੱਰਕਾਂ ਹੋ ਜੁੱਤੀ ਤਿੱਲੇਦਾਰ ਦਿਆਂ..

ਇਹ ਸਿਫ਼ਤਾਂ ਮੁਟਿਆਰ ਦਿਆਂ,
ਇਹ ਸਿਫ਼ਤਾਂ ਮੁਟਿਆਰ ਦਿਆ

kanwarjot
29th November 2008, 06:53 AM
Balle!!! Jawaab nai Punjabi Mutiyaar da :D

Rajinder Kaur
18th June 2009, 07:30 PM
ਕਿਦੇ ਕੋਲੋਂ ਸਿੱਖਿਆ ਦਿਲਾਂ ਚ ਵੱਸਣਾ ਨਾਲੇ ਸ਼ਰਮਾਨਾ ਨਿੱਮਾ ਨਿੱਮਾ ਹੱਸਣ ਇਹ ਸਿਫ਼ਤਾਂ ਮੁਟਿਆਰ ਦਿਆ
super kamal g