PDA

View Full Version : ਜੇ 2012 ਵਾਲੀ ਗੱਲ ਇਕ ਵੇਰਾ ਆ ਜਾਵੇ


amrinder
7th January 2011, 08:34 PM
ਜੇ 2012 ਵਾਲੀ ਗੱਲ ਇਕ ਵੇਰਾ ਆ ਜਾਵੇ....ਕੀ ਪਤਾ ਮੱਲ੍ਹਿਆ ਧਰਤੀ ਤੇ ਨਵਾਂ ਸਵੇਰਾ ਆ ਜਾਵੇ....
ਹੋਲੀ-ਹੋਲੀ ਫਿਰ ਨਵਾਂ ਇਕ ਜਹਾਨ ਬਣ ਜਾਵੇ... ਬਸ ਇਸ ਵਾਰੀ ਹਰ ਕੋਈ ਉਸ ਅੰਦਰ ਇਨਸਾਨ ਬਣ ਜਾਵੇ....

ਹੁਣ ਏਹ ਦੁਨੀਆਂ ਛੱਡ ਕੇ ਮੇਰਾ ਜਾਣ ਨੂੰ ਦਿਲ ਕਰਦਾ ਕੀ ਪਤਾ ਉਸ ਦੁਨੀਆਂ ਵਿਚ ਇਨਸਾਨੀਅਤ ਹੀ ਹੋਵੇ.

℘υηנαßℐ ℳυη∂α
7th January 2011, 09:06 PM
sahi kiha oye bandeya..nice onee

princechopra
8th January 2011, 03:31 PM
vry nice bro

Er Ashwani Bhatia
8th January 2011, 04:55 PM
aah kiti gal mitra tu thaa kar di
:clap2: