PDA

View Full Version : ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ


kamalthind
28th November 2008, 02:17 PM
"ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ,
ਕਿੱਥੇ ਗਿਆ ਜਜਬਾ, ਅੱਣਖ ਨਾਲ ਜੀਅਣ ਦਾ,
ਇੱਜਹਾਰ ਕੱਰਨੋਂ ਕਿਓਂ ਸਂਗਦੇ ਪੰਜਾਬੀ ਹੋਣ ਦਾ,
ਘੱਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ,
ਪੰਜਾਬੀਆਂ ਦਾ ਰੁੱਤਬਾ ਕਿੱਓਂ ਮਿੱਟੀ ਵਿਚ ਰੋਲਦੇ ਹੋ,
ਕਿੱਓਂ ਕੁੱੜੀ ਅੱਜ ਪੰਜਾਬੀਆਂ ਪੰਜਾਬੀ ਬੋਲਣੋਂ ਸੰਗਦੀ ,
ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ..

мαђαℓ sααß
17th March 2009, 01:10 AM
ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ ,
ਕਿੱਥੇ ਗਿਆ ਜਜਬਾ ਅੱਣਖ ਨਾਲ ਜੀਣ ਦਾ ,
ਇੱਜਹਾਰ ਕਰਨੋਂ ਕਿਉਂ ਸਂਗਦੇ ਪੰਜਾਬੀ ਹੋਣ ਦਾ ,
ਘਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ ,
ਪੰਜਾਬੀਆਂ ਦਾ ਰੁੱਤਬਾ ਕਿਉਂ ਮਿੱਟੀ ਵਿਚ ਰੋਲਦੇ ਹੋ ,
ਕਿਉਂ ਕੁੜੀ ਅੱਜ ਪੰਜਾਬਣ ਪੰਜਾਬੀ ਬੋਲਣੋਂ ਸੰਗਦੀ ,
ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ...

gagandeep bawa
17th March 2009, 05:53 AM
nice.......................

мαђαℓ sααß
17th March 2009, 11:16 PM
Thnxxxxxxxxxx jiiiiiiiiiiii

Mrs. றαђαℓ
23rd May 2009, 10:58 PM
gud .................

» Kaur_Rules «
23rd May 2009, 10:59 PM
bhut vadiya ji,,,,,,,,,,,,,,,,

GURI Ludhianvi
23rd May 2009, 11:00 PM
vadhiya 22...

мιѕѕ נαттιℓι¢ισυѕ
11th July 2009, 03:31 AM
bahout nice aa

brar_kiran
10th December 2009, 11:51 AM
bht vadiya g