bhandal.bhandal
1st January 2011, 06:27 AM
ਪਿਛਲੇ ਸਾਲ ਨੇ ਜੋ ਜਖਮ ਦਿੱਤੇ, ਇਸ ਸਾਲ ਰੱਬ ਭਰ ਦੇਵੇ..
ਹੋਵੇ ਸੁਖ ਸ਼ਾਤੀ ਦੁਨੀਆਂ ਤੇ, ਰੱਬ ਇਹੋ ਜਿਹਾ ਕੁਝ ਕਰ ਦੇਵੇ..
ਹਰ ਦਿਲ ‘ਚ ਨਫਰਤ ਮੁੱਕ ਜਾਵੇ, ਗੋਲੀਆਂ ਦਾ ਇਹ ਮੀਂਹ ਰੁਕ ਜਾਵੇ..
ਰੁਕ ਜਾਵਣ ਇਹ ਬੰਬ ਧਮਾਕੇ, ਖੂਨ ਦਾ ਇਹ ਦਰਿਆ ਸੁੱਕ ਜਾਵੇ..
ਹੁਣ ਨਾ ਹੋਰ ਕੋਈ ਅੱਖ ਰੋਵੇ, ਕਿਸੇ ਤੋਂ ਰੱਬ ਕੁਝ ਨਾ ਖੋਵੇ..
.........ਸਭ ਨੂੰ ਨਵਾਂ ਸਾਲ ਮੁਬਾਰਕ ਹੋਵੇ…. ਸਭ ਨੂੰ ਨਵਾਂ ਸਾਲ ਮੁਬਾਰਕ ਹੋਵੇ………