View Full Version : ਕੁਰਬਾਨੀ ਕਹਿਣਾ ਸੌਖਾ ਕਰਨੀ ਬਹੁਤ ਔਖੀ ਆ
jeeti
3rd April 2009, 09:58 PM
ਕੁਰਬਾਨੀ ਕਹਿਣਾ ਸੌਖਾ ਕਰਨੀ ਬਹੁਤ ਔਖੀ ਆ ਜਦੋ ਚਾਰੇ ਪਾਸੇ ਮੁਸਲਮਾਨਾ ਦਾ ਬੋਲ ਬਾਲਾ ਸੀ ਓਹਨਾ ਵਕਤਾਂ ਵਿਚ ਮੁਕਬਲਾ ਕਰ ਕੇ ਅਪਨੇ ਬੱਚਿਆ ਦੀ ਕੁਰਬਾਨੀ ਦਿਤੀ ,ਕੁਰਬਨੀ ਦੇ ਕੇ ਹੀ ਕੌਮ ਨੂੰ ਹਲੂਣਾ ਮਿਲਦਾ, ਦਸਵੇਂ ਗੁਰੂ ਨੇ ਨਵਾਂ ਧਰਮ ਬਣਾਇਆ .ਉਹ ਕੰਮ ਕੀਤਾ ਜੋ ਕੋਈ ਨਹੀ ਕਰ ਸਕਦਾ ਨਾ ਹੀ ਕਰ ਸਕੇਗਾ ,ਇਕ ਅੰਗਰੇਜ ਵਿਦਵਾਨ ਨੇ ਕਿਹਾ ਸੀ ਜੇ ਸ਼੍ਰਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਇੰਗਲੈਡ ਵਿਚ ਪਰ੍ਗਟ ਹੋਏ ਹੁੰਦੇ ਤਾ ਮੈ ਸਾਰੀ ਦੁਨਿਆ ਵਿਚ ਖਲਸੇ ਦਾ ਝੰਡਾ ਝੂਲਾ ਦਿੰਦਾ, ਆਪਾ ਨੂੰ ਕਦਰ ਕਰਨੀ ਚਾਹੀਦੀ ਆ ,ਕਦਰ ਤਾ ਹੀ ਹੋਵੇਗੀ ਜੇ ਪੂਰੇ ਸਿਖ ਹੋਵਾਂਗੇ
ਖੰਡਾ ਜਾਂ ਕੜਾ ਪਾ ਕੇ ਹੀ ਸਿੱਖ ਨਹੀ ਬਣ ਜਾਦਾ,ਸਿੱਖ ਬਣਨ ਲਈ ਪੂਰਾ ਸ਼੍ਰਿ ਗੁਰੂ ਗ੍ਰੰਥ ਸਹਿਬ ਪਿਆ,ਕੁੱਸ਼ % ਹੀ ਉਸ ਉਪਰ ਚਲਿਆ ਜਾਵੇ ਤਾ ਬਹੁਤ ਆ ਮੈ ਵੀ ਉਸ ਉਪਰ ਚਲਣ ਦੀ ਕੋਸ਼ਿਸ਼ ਕਰ੍ਦਾ ਹਾਂ
ਸਾਰਾ ਕੁਸ਼ ਤਾ ਛਡਾਇਆ ਨਹੀ ਜਾ ਸਕਦਾ ,ਪਰ ਪੁੰਜਾਬੀ ਗੀਤਾ ਵਿਚ ਜੋ ਚਮਕੀਲਾ ਟਾਈਪ ਗੀਤਾ ਤੋ ਵਚਿਆ ਜਾਵੇ ,ਸੰਗੀਤ ਤਾ ਹਰ ਕੌਮ ਵਿਚ ਆ
мαђαℓ sααß
3rd April 2009, 11:02 PM
bilkul sahi gall ae je kise hor desh guru ji hunde ta ohna saari duniya te khalsa kaim kar dena cccc ........... par 22 ji saadi v galti hai te but sab to vaddi galti s.g.p.c di hai ohna nu free books deneian chahidiyan han pind pind ja ke taki lokan nu sikh dharam bare hor pata lag sake but koi kuch ni karda ........ mainu ta lagda je sant bhindrawale hunde ta sab kuch sahi hona cc but kuch lok ohna nu changa nai samjde coz of khalistan but khalistan di maang sant ji ne nai kiti ccc ............ rabb mehar kare te lokan nu mat bhakshe te lok apne dharam nu apnaun.... waheguru ji ka khalsa waheguru ji ki fateh......
pam kaur
4th April 2009, 05:32 PM
waheguru ji ka khalsa waheguru ji ki fateh JIIIIIIII......:goodjob:
lovepreet4787
11th April 2009, 11:11 AM
bahut vadiya jeet ji
lovedeep14
11th April 2009, 11:28 AM
bahut vadiya
rajan singh patialvi
11th April 2009, 11:30 AM
waheguru ji ka khalsa waheguru ji ki fateh
GUR PURE KI WADYAYI, TAKI KIMAT KAHI NA JAYI.....
jeeti
17th April 2009, 07:57 PM
ਮੈਨੂੰ ਹੈਰਾਨੀ ਹੈ ਪਰੱਬ ਨਹੀ ਬੋਲੀ, ਬਾਕੀਆ ਦਾ ਧੰਨਵਾਦ
» Kaur_Rules «
9th May 2009, 11:06 AM
han ji jeeti ji eh bhut vadiya likhya tusi ..............keep it up ji.............
Powered by vBulletin® Version 4.2.1 Copyright © 2013 vBulletin Solutions, Inc. All rights reserved.