PDA

View Full Version : ਥੋੜੀ ਿਜਹੀ ਥਾਂ ਲੱਭਾਂ


tanvir
28th November 2008, 01:07 PM
ਸੋਚਦਾ ਹਾਂ ਭੁੱਲ ਜਾਵਾਂ ਮੈਂ ਤੈਨੰੂ ਜਾਂ ਲੱਭਾਂ
ਹੱਥ ਦੀ ਲਕੀਰ ਿਵੱਚੋਂ ਮੈਂ ਤੇਰਾ ਨਾਂ ਲੱਭਾਂ

ਿਜਵੇਂ ਕੋਈ ਟੋਭੇ ਿਵੱਚੋਂ ਸੱਚੇ ਸੁੱਚੇ ਮੋਤੀ ਲੱਭੇ
ਿਜਸਮਾਂ ਦੀ ਧੁੱਪ ਿਵੱਚੋਂ ਰੂਹਾਂ ਦੀ ਮੈਂ ਛਾਂ ਲੱਭਾਂ

ਿਜੱਥੇ ਕੋਈ ਿਪਆਰ ਵਾਲਾ ਬੂਟਾ ਇੱਕ ਲਾ ਸਕਾਂ
ਆਪਣੇ ਹੀ ਘਰ ਿਵੱਚ ਏਨੀ ਕੁ ਜਗਾਂ ਲੱਭਾਂ

ਪਤਾ ਵੀ ਹੈ ਜਾ ਕੇ ਉਹਨੇ ਫੇਰ ਨਹੀਓਂ ਮੋੜਾ ਪਾਉਣਾ
ਐਵੇਂ ਮੈਂ ਬਨੇਰੇ ਉੱਤੇ ਬੈਠੇ ਹੋਏ ਕਾਂ ਲੱਭਾਂ

ਤੈਨੰੂ ਮੈਂ ਗਵਾਇਆ ਹੈ ਤਾਂ ਖੁਦ ਨੂੰ ਵੀ ਭੁੱਲ ਚੁੱਕਾਂ
ਖੁਦ ਨੂੰ ਮੈਂ ਭਾਲ ਸਕਾਂ ਤੈਨੰੂ ਹੁਣ ਤਾਂ ਲੱਭਾਂ

ਕਰ ਦੇਵੀਂਂ ਰੱਬਾ ਮੇਰੀ ਏਨੀ ਅਰਦਾਸ ਪੂਰੀ
ਹਰ ਇੱਕ ਿਵੱਚੋਂ ਵੀਰ, ਧੀ, ਭੈਣ, ਮਾਂ ਲੱਭਾਂ

ਿਜਹੜੇ ਮੈਨੂੰ ਜਾਨ ਨਾਲੋਂ ਵੱਧ ਕੇ 'ਅਜ਼ੀਜ਼' ਨੇ
ਉਹਨਾਂ ਿਦਆਂ ਿਦਲਾਂ ਿਵੱਚ ਥੋੜੀ ਿਜਹੀ ਥਾਂ ਲੱਭਾਂ

parm
14th December 2008, 12:51 PM
lekhya buhat sohna ha...................

ginder_sammewali
24th November 2010, 04:37 PM
ਯਾਰਾ ਦਾ ਯਾਰ, ਅੱਲ਼ੜਾ ਦਾ ਿਪਅਾਰ
ਪੰਜਾਬੀਅਾ ਦਾ ਵੀਰ, "ਗਿੰਦਰ ਵਸੀਰ"

Er Ashwani Bhatia
24th November 2010, 05:37 PM
kaim aa