PDA

View Full Version : ਸੈਲਫ ਰਿਟਨ ੩


khaira
11th November 2010, 08:44 PM
ਜਿਹੜੇ ਤੇਰੇ ਤੱਕ ਨਹੀ ਜਾਦੇ
ਅਸੀ ਉਹ ਰਾਹ ਛੱਡ ਦੇਈਏ,
ਜਿਸਤੇ ਤੇਰਾ ਨਾਂ ਨਹੀ
ਲੈਣਾ ਉਹ ਸਾਹ ਛੱਡ ਦੇਈਏ,
ਧੜਕਣਾ ਇਹ ਦਿਲ ਛੱਡ ਦੇਵੇ
ਅਸੀ ਜੇ ਤੇਰੀ ਬਾਹ ਛੱਡ ਦੇਈਏ,
ਕਿੰਜ ਪਿਆਰ ਦੀ ਆਸ ਕਰੀਏ
ਜੇ ਯਾਰ ਰਵਾ ਛੱਡ ਦੇਈਏ,
"ਮਨਦੀਪ" ਅਸੀ ਮੂੰਹ ਲਾਉਣ ਦੇ ਕਾਬਲ ਨਹੀ
ਜੇ ਯਾਰ ਗਲ ਲਾ ਛੱਡ ਦੇਈਏ

bhandal.bhandal
12th November 2010, 06:39 PM
nice aa g.........

khaira
20th July 2011, 12:26 AM
thks..

cute girl
21st October 2011, 09:58 AM
nycccccccc