PDA

View Full Version : ਤੇਰੀ ਨਫ਼ਰਤ



tanvir
28th November 2008, 11:43 AM
ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ ਤੱਕ ਇੰਤਜਾਰ ਕਰਾਂਗਾ ਮੈਂ

ਸਾਹਾਂ ਤੋਂ ਪਿਆਰੀਏ ਤੈਨੂੰ ਆਪਣੇ
ਆਖਿਰੀ ਸਾਹ ਤੱਕ ਪਿਆਰ ਕਰਾਂਗਾ ਮੈਂ

ਜਨਮ ਜਨਮ ਲਈ ਤੂੰ ਹੋਜੇ ਮੇਰੀ
ਰੱਬ ਕੋਲ ਦੁਆ ਬਾਰ ਬਾਰ ਕਰਾਂਗਾ ਮੈਂ

ਹੈ ਭਰੋਸਾ ਮੈਨੂੰ ਪਿਆਰ ਉੱਤੇ
ਉਸ ਪਰਬਤ-ਏ-ਗਾਰ ਉੱਤੇ

ਕਦੇ ਨਾ ਕਦੇ ਤਾਂ ਬੈਠੇਗੀ
ਆਕੇ ਤਿੱਤਲੀ ਇਸ ਖਾਰ ਉੱਤੇ