Gabru gulab warga
24th March 2009, 08:21 PM
ਭੁੱਲ ਕੇ ਔਕਾਦ ਮੈਂ ਖਵਾਬ ਦੇਖੇ ਤਾਰਿਆਂ ਦੇ , ਆਤਮਾ ਨੂੰ ਰੋਗ ਮੈਂ ਡਰਾਉਣਾ ਜਿਆ ਲਾ ਲਿਆ..
ਖੰਗ ਨਾਲ ਚੱਜ ਨਾਲ ਰੋਇਆ ਵੀ ਨੀ ਜਾਂਦਾ , ਗੋਲਾਂ ਦੇ ਭੁਲੇਖੇ ਬੁੱਕ ਕੰਡਿਆ ਦਾ ਖਾ ਲਿਆ..
ਕਾਲਜੇ ਦਾ ਸੇਕ ਅਜੇਤੱਕ ਵੀ ਨਾ ਸੀਤ ਹੋਇਆ, ਮਾਗ ਦੇ ਮਹੀਨੇ ਸੁਬਾ ਪੰਜ ਵਾਰੀ ਨਾਹ ਲਿਆ..
ਵਾਹ ਬਿਨਾ ਉੱਡ ਚੱਲੇ ਕੱਖ ਸਾਡੀ ਕੁੱਲੀ ਉੱਤੋ , ਜਿੱਦਣ ਦਾ ਯਾਰ ਨੇ ਚੁਬਾਹਾ ਲਾਗੇ ਪਾ ਲਿਆ..
ਮੁੱਲ ਕੀ ਸੀ ਦੇਣਾ ਮੈਂਨੂੰ ਹੱਥ ਵੀ ਨੀ ਲੋਣ ਦਿੰਦੇ , ਹੁਣ ਨੀ ਮੈਂ ਰਾਖਾ ਬਹਿਣਾ ਲੋਬੀਆ ਦੇ ਬਾਗ ਦਾ..
ਔਹਲੇ ਛਿਪੇ ਭਾਂਵੇ ਸਾਨੂੰ ਜਹਿਹ ਵੀ ਪਿਆਦੇ ਕੋਈ , ਸਾਹਮਣੇ ਨੀ ਪੀਤਾ ਜਾਂਦਾ ਜੂਠਾ ਦੁੱਦ ਨਾਗ ਦਾ..
ਸੁਣਿਆ ਜਵਾਨ ਹੋ ਕੇ ਉੱਡ ਗਿਆ ਆਲਣੇ ਚੋਂ , ਸੁਣਿਆ ਮੈਂ ਘੁੱਗੀ ਬੱਚਾ ਪਾਲਿਆ ਸੀ ਕਾਗ ਦਾ..
ਸਾਹਮਨੇ ਮਹੱਲਾ ਵਿੱਚ ਬਲਦਾ ਸੀ ਦੀਵਾ , ਜਿਹਨੂੰ ਦੇਖਦਾ ਰਾਜਾ ਵੀਹ ਸਾਲ ਰਿਹਾ ਜਾਗਦਾ.