PDA

View Full Version : ਢਾਣੀ ਮਿੱਤਰਾਂ ਦੀ....


kamalthind
27th November 2008, 08:04 PM
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ,
ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...........
ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ,
ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ,
ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...........
ਯਾਰ ਹੁੰਦੇ ਖੁਦਾ ਵਰਗੇ,
ਓਸ ਰੱਬ ਦੇ ਫਕੀਰ ਦੀ ਦੁਆ ਵਰਗੇ,
ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ,
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ.

admin
27th November 2008, 11:37 PM
bohat vadhiya...
bai don't use pink color, its difficult to read..

kamalthind
28th November 2008, 07:54 AM
thek ya 22 ji!!!!!!!!!!!
hor sugestion...............?

navi singh
10th November 2009, 07:40 PM
nice jii gud one jii

GURJEET4EVRY1
10th November 2009, 07:42 PM
bohat wadiya......