PDA

View Full Version : ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ


tanvir
27th November 2008, 01:53 PM
ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ ,
ਫੇਰ ਸੁਰਮਾ ਪੌਣ ਦੀ ਕੀ ਲੋੜ ਸੀ .
ਕੱਲਿਆ ਬੈਠ ਕੇ ਹੀ ਜੇ ਜੀ ਲੱਗਦਾ ,
ਫੇਰ ਯਾਰ ਬਨਾਉਣ ਦੀ ਕੀ ਲੋੜ ਸੀ .
ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ ,
ਫੇਰ ਝੁਠੇ ਸੁਪਨੇ ਸਜਾਉਣ ਦੀ ਕੀ ਲੋੜ ਸੀ .
ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ ,
ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ .......

lovedeep14
29th March 2009, 10:19 PM
vadhiya ji