PDA

View Full Version : ਹੋਵਾਂ ਵਿਦਾ ਜਦ ਦੁਨੀਆਂ ਤੋਂ



princechopra
1st June 2010, 11:38 AM
ਤੇਰੇ ਬਾਹਾਂ ਦੇ ਚੂੜੇ ਦਾ ਗੀਤ ਬਣਾ
ਨਹੀ ਤਾਂ ਮੱਥੇ ਦਾ ਬਣਾ ਸੰਧੂਰ ਮੈਂ,
ਨੀ ਤੇਰੇ ਹੱਥਾਂ ਦੀ ਸੂਹੀ ਜਿਹੀ ਮਹਿੰਦੀ ਬਣਾ
ਨਹੀ ਤਾਂ ਚਰਨਾਂ ਦੀ ਬਣ ਜਾਵਾਂ ਧੂੜ ਮੈਂ,
ਉਹ ਜੇ ਮੰਦਿਰ ਜਿਹੇ ਦਿਲ ਤੇਰੇ ਨੂੰ
ਇਹ ਹੋਣ ਨਾ ਮਨਜੂਰ ਖਾਬ ਮੇਰੇ,
ਤਾਂ ਹੋਵਾਂ ਵਿਦਾ ਜਦ ਦੁਨੀਆਂ ਤੋਂ ਤੇਰੇ ਚੁੰਮਾਂ ਪੈਰ ਜਰੂਰ ਮੈਂ,