View Full Version : ਕਿਰਪਾ ਕਰਕੇ ਇਸਨੂੰ ਅੱਗੇ ਭੇਜੋ
bhinder02
14th May 2010, 10:18 AM
ਕੁੱਝ ਦੋਸਤ ਟੈਕਸੀ ਵਿੱਚ ਦਿੱਲੀ ਤੋਂ ਜੈਪੁਰ ਜਾ ਰਹੇ ਸੀ। ਜਿਸਦਾ ਡਰਾਈਵਰ ਸਰਦਾਰ ਸੀ। ਸਾਰੇ ਦੋਸਤ ਸਿੱਖਾਂ 'ਤੇ ਚੁਟਕਲੇ ਬਣਾ ਬਣਾ ਕੇ ਇੱਕ ਦੂਜੇ ਨੂੰ ਦੱਸਕੇ ਹੱਸ ਰਹੇ ਸਨ । ਡਰਾਈਵਰ ਉਹਨਾਂ ਦੀਆਂ ਗੱਲਾਂ ਸੁਣ ਕੇ ਚੁੱਪ-ਚਾਪ ਸਹਿਣ ਕਰੀ ਗਿਆ । ਸਫਰ ਖਤਮ ਹੋਣ ਤੋਂ ਬਾਅਦ ਸਰਦਾਰ ਨੇ ਇੱਕ ਨੂੰ ਬੁਲਾਇਆ ਅਤੇ ਕਿਹਾ "ਮੈਂ ਤੁਹਾਨੂੰ ਸਿੱਖਾਂ 'ਤੇ ਚੁੱਟਕਲੇ ਬਣਾਉਣ ਤੋਂ ਰੋਕਾਂਗਾ ਨਹੀ ਅਤੇ ਨਾ ਹੀ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਵਾਂਗਾ । ਆਹ ਇੱਕ ਰੁਪਇਆ ਰੱਖ 'ਤੇ ਕਿਸੇ ਗਰੀਬ ਸਿੱਖ ਭਿਖਾਰੀ ਨੂੰ ਦੇ ਦੇਈਂ" । ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹ ਇੱਕ ਰੁਪਿਆ ਉਹਨਾਂ ਦੋਸਤਾਂ ਕੋਲ ਹੀ ਸੀ । ਤੁਸੀਂ ਜਾਣਦੇ ਹੋ ਕਿਉਂ ? ਕਿਉਂਕਿ ਉਹਨਾਂ ਨੂੰ ਕਿਤੇ ਵੀ ਕੋਈ ਸਿੱਖ ਭਿਖਾਰੀ ਨਾ ਮਿਲਿਆ । ਸਿੱਖ ਕਦੇ ਹਾਰ ਦੇ ਨਹੀ...ਉਹ ਆਪਣੀ ਮਿਹਨਤ ਦੀ ਰੋਟੀ ਖਾਂਦੇ ਨੇ 'ਤੇ ਆਖਰੀ ਸਾਹ ਤੱਕ ਭੀਖ ਨਹੀ ਮੰਗਦੇ...ਪਰ ਫਿਰ ਵੀ ਲੋਕ ਉਹਨਾਂ 'ਤੇ ਚੁੱਟਕਲੇ ਬਣਾਉਣ ਤੋਂ ਨਹੀ ਹੱਟਦੇ, ਸਾਡੇ 'ਚੋਂ ਕੁੱਝ ਇਸ ਗੱਲ ਨੂੰ ਸਮਝ ਚੁੱਕੇ ਹਨ, ਸਾਰੀ ਦੁਨੀਆ ਨੂੰ ਸਮਝਣਾ ਚਾਹੀਦਾ ਹੈ........
ਜੇ ਤੁਸੀਂ ਆਪਣੇ ਧਰਮ ਵਿੱਚ ਵਿਸ਼ਵਾਸ਼ ਰੱਖਦੇ ਹੋ ਤਾਂ ਕਿਰਪਾ ਕਰਕੇ ਇਸਨੂੰ ਅੱਗੇ ਭੇਜੋ
~~!! MEHMI !!~~
14th May 2010, 11:06 AM
oh balle bhindraaa keaa baat hian ....
:D uth uth karaa tee singha de tu taa chuk dey fatte
bhinder02
14th May 2010, 08:33 PM
thnx 22 ji
jolly arora
19th May 2010, 02:47 PM
nice hai
Rimpy Mahire
22nd May 2010, 06:13 AM
very good ethe loka nu aidan hi samjhona pavega k.............sardar jhalle nahi hunde.........j sare punjabi tuhde wargi soch rakhan ta kade koi sardar te joke nahi sunavega.....................
sOhAl bOyZ
22nd May 2010, 07:30 PM
yayayayayayayayaya
kaind aa 22
bhinder02
26th May 2010, 09:27 PM
thnx mitro
Victor
13th September 2010, 11:25 AM
sahi a veer......nice a yarra......
Kaur Punjaban
18th November 2010, 08:42 AM
gud g.
nitin nitu
18th November 2010, 09:28 AM
gud jobbbbb
Decent Desi Munda
23rd November 2011, 04:03 PM
:goodjob: & TFS :)
мαиιи∂єя..
23rd November 2011, 04:05 PM
Bilkul sach ji
Preeet
15th November 2012, 04:39 AM
bout wadiya
Powered by vBulletin® Version 4.2.1 Copyright © 2013 vBulletin Solutions, Inc. All rights reserved.