мαђαℓ sααß
13th March 2009, 02:22 AM
ਕੀ ਹੋਇਆ ਜੇ ਕਿਸਮਤ ਸਾਡੀ ਖੁੱਲੀ ਨਹੀਂ,
ਹਾਲੇ ਤੱਕ ਐਸ਼ ਹੈ ,
ਸਾਡੀ ਕੋਈ ਹਨੇਰੀ ਝੁਲੀ ਨਹੀਂ,
ਰੁਜਗਾਰ ਤਾਂ ਹਾਲੇ ਸਾਥੋ ,
ਕੋਈ ਬਣਿਆ ਨਹੀਂ,
ਪਰ ਸ਼ਹਿਰ ਦੀ ਕੋਈ ਹਸੀਨਾ ਸਾਨੂੰ ਭੁੱਲੀ ਨਹੀਂ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਂਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀਂ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ,
ਕਾਗਜ਼ ਤੇ ਡੁਲੀ ਨਹੀਂ ,
"றǺђǺļ " ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁੱਲੀ ਨਹੀਂ ||
ਹਾਲੇ ਤੱਕ ਐਸ਼ ਹੈ ,
ਸਾਡੀ ਕੋਈ ਹਨੇਰੀ ਝੁਲੀ ਨਹੀਂ,
ਰੁਜਗਾਰ ਤਾਂ ਹਾਲੇ ਸਾਥੋ ,
ਕੋਈ ਬਣਿਆ ਨਹੀਂ,
ਪਰ ਸ਼ਹਿਰ ਦੀ ਕੋਈ ਹਸੀਨਾ ਸਾਨੂੰ ਭੁੱਲੀ ਨਹੀਂ,
ਆਸ਼ਕ ਹਾਂ ਅਸੀ ਵਕਤ ਆਉਣ ਤੇ ਦੱਸਾਂਗੇ,
ਫਸਲ ਇਸ਼ਕ ਦੀ ਹਾਲੇ ਵਧੀ ਤੇ ਫੁਲੀ ਨਹੀਂ,
ਇਕ ਇਕ ਕਤਰਾ ਖੂਨ ਸਿਆਹੀ ਬਣਿਆ ਏ,
ਅੱਖਰ ਬਣਨੇ ਕਦ ,
ਕਾਗਜ਼ ਤੇ ਡੁਲੀ ਨਹੀਂ ,
"றǺђǺļ " ਦੇ ਸਿਰ ਤੇ ਹੱਥ ਹੈ ਸੱਚੇ ਪਾਤਸ਼ਾਹ ਦਾ
ਢਾਉਣਾ ਚਾਹੁਣ ਬਥੇਰੇ ਪਰ ਢਹਿਦੀ ਕੁੱਲੀ ਨਹੀਂ ||