PDA

View Full Version : ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ


kamalthind
26th November 2008, 08:38 PM
ਨਾ ਮੈਂ ਬੋਡੀ-ਗਾਰਡ ਰੱਖੇ, ਨਾ ਪਿਸਤੌਲ-ਬੰਦੂਕਾਂ,
ਨਾ ਮੈਂ ਕਿਸੇ ਦੇ ਵੇਹੜੇ ਅੱਗੇ ਪੀ ਕੇ ਮਾਰਾਂ ਕੂਕਾਂ,
ਨਾ ਮੈਂ ਫੁਕਰਾ, ਨਾ ਬੇਸ਼ੁਕਰਾ, ਨਾ ਕਲੀ ਵਿੱਚ ਫੂਕਾਂ,
ਚਟਨੀ ਖਾ ਕੇ ਕਰਾਂ ਗੁਜ਼ਾਰੇ, ਰਗੜ ਗੰਡੇ ਦੀਆਂ ਭੂਕਾਂ,
ਬੱਸ ਥੋੜੇ ਜੇਹੇ ਯਾਰ ਕਮਾਏ, ਇਜ਼ੱਤ ਨਾਲ ਸਲੂਕਾਂ,
ਵੱਸਦੇ ਰਹਿਣ ਮੀਆਂ ਤੇ ਆਸ਼ਕ, ਰਾਜ਼ੀ ਰਹਿਣ ਮਸ਼ੂਕਾਂ |

kanwarjot
26th November 2008, 09:17 PM
Awesome wording..:)

jeeti
9th April 2009, 07:37 AM
ਮਾਨ ਦੀ ਕਹਿੜਾ ਰੀਸ ਕਰ ਸਕਦਾ 22 ਉਹਦਾ ਤਾ ਨਾਮ ਲੈਣ ਨਾਲ ਹੀ ਮਨ ਮਾਣ ਨਾ ਭਰ ਜਾਂਦਾ ਹੈ