PDA

View Full Version : ਹੁਣ ਵੀ ਮੇਰਾ ਦਿੱਤਾ ਛੱਲਾ ਉਂਗਲ ਤੇ ਘੁੰਮਾਉਦੀ ਹੋ


kamalthind
26th November 2008, 08:02 PM
ਹੁਣ ਵੀ ਮੇਰਾ ਦਿੱਤਾ ਛੱਲਾ ਉਂਗਲ ਤੇ ਘੁੰਮਾਉਦੀ ਹੋਣੀ ਏ..
ਵੇਖ ਸ਼ੀਸ਼ੇ ਵਿੱਚ ਮੁੱਖ ਅਪਣਾ ਉਹ ਹੁਣ ਵੀ ਨੀਵੀਆਂ ਪਾਉਦੀ ਹੋਣੀ ਏ..
ਦਿਲਦਾਰ ਬਦਲ ਗਏ, ਪਰ ਉਹ ਮਰਜਾਣੀ ਹੁਣ ਵੀ ਮੈਂਨੂੰ ਚੁੰਹਦੀ ਹੋਣੀ ਏ...
ਲੜ ਪੈਂਦਾ ਸੀ ਉਹਦੇ ਨਾਲ ਨਿੱਕੀ ਨਿੱਕੀ ਗੱਲ ਤੇ..
ਉਹ ਹੁਣ ਵੀ ਸਪਨੇ ਵਿੱਚ ਮੈਂਨੂੰ ਮੰਨਾਉਦੀ ਹੋਣੀ ਏ......
ਖੂਹ ਨਾਲੋ ਡੂੰਘੀ ਸੀ ਮੁੱਹਬਤ "KaMaL" ਦੀ ਉਹਦੇ ਨਾਲ..
ਇੱਕ ਵਾਰੀ ਤਾਂ ਸੋਚਦੀ ਹੋਵੇਗੀ ਇਸ ਬੁਜਦਿਲੀ ਬਾਰੇ...
ਜਦੋ ਇਡੀਆ ਨੂੰ ਗੇੜਾ ਲਾਉਦੀ ਹੋਣੀ ਏ.....

lovehurts
15th December 2008, 03:01 PM
aatt aa ji.....!

jeet lehal
5th May 2010, 02:24 PM
bomb ji

Yaadan_Terian
5th May 2010, 02:30 PM
veryyyyyy niceeeeee