View Full Version : ਨਿੱਕੇ-ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਦੇ ਹ
admin
13th November 2008, 02:16 PM
๑۩۞...ਨਿੱਕੇ-ਨਿੱਕੇ ਚਾਅ ਨੇ ਸਾਡੇ ਨਿੱਕੇ ਸੁਪਨੇ ਲੈਦੇ ਹਾ,๑۩۞...
๑۩۞...ਨਿੱਕੀ ਜਿਹੀ ਹੈ ਦੁਨਿਆ ਸਾਡੀ ਉਸੇ ਵਿੱਚ ਖੁਸ਼ ਰਹਿੰਦੇ ਹਾਂ,๑۩۞...
๑۩۞...ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈਅ ਜਾਨੇ ਆ,๑۩۞...
๑۩۞...ਬੰਦਿਆ ਵਿੱਚਿ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,๑۩۞...
๑۩۞...ਵੱਡਿਆ ਦੇ ਨਾਲ ਸਾਝ ਪਾਉਣ ਦੀ ਕੋਈ ਤਾਂਘ ਨਹੀ,๑۩۞...
๑۩۞...ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਨੇ ਆ.๑۩۞...........
๑۩۞...ਪਤਾ ਨਹੀ ਗੀਤ ਅਸਾਡੇ ਕੀਦੇ -ਕੀਦੇ ਦਿਲ ਨੂੰ ਟੁੰਬਦੇ ਨੇ,๑۩۞...
๑۩۞...ਕੌਣ ਜਾਣਦਾ ਗੀਤ ਲਿਖਣ ਲਈ ਕੀ ਕੀ ਦਿਲ ਤੇ ਸਹਿੰਦੇ ਹਾਂ,๑۩۞...
๑۩۞...ਮਨ ਦੀ ਖ਼ਸ਼ੀ ਵੀ ਸਾਨੂੰ ਕਿੰਨੀ ਸਸਤੀ ਮਿਲ ਜਾਦੀ,๑۩۞...
๑۩۞...ਖਿੜਿਆ ਫੁਲ ਹੱਸਦਾ ਬੱਚਾ ਦੇਖ ਕੇ ਖ਼ਸ਼ ਹਿ ਲੈਦੇ ਹਾਂ..๑۩۞..........
Kamli
15th November 2008, 10:12 AM
ਹੱਸ ਕੇ ਕੋਈ ਬੁਲਾ ਲੈਦਾ ਤਾਂ ਉਸ ਦੇ ਪੈਰੀ ਪੈਅ ਜਾਨੇ ਆ,
..ਬੰਦਿਆ ਵਿੱਚਿ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਦੇ ਹਾਂ,.
..ਵੱਡਿਆ ਦੇ ਨਾਲ ਸਾਝ ਪਾਉਣ ਦੀ ਕੋਈ ਤਾਂਘ ਨਹੀ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ 'ਚ ਰਹਿੰਨੇ ਆ
Its me :p
gagandeep bawa
13th March 2009, 02:43 AM
very good je .......debi maksospuri de ve kya baat hai je ...bahut he vadiya writer ne......
dev_dhanju
2nd April 2009, 03:09 PM
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ.....................
Happyforever
2nd April 2009, 03:12 PM
bhut vadia ji........
Param Sandhu
3rd April 2009, 09:04 PM
:clap2::clap2:
lovedeep14
3rd April 2009, 09:36 PM
vadhiya ji
мαђαℓ sααß
3rd April 2009, 11:05 PM
debi g g8t...............
GURI Ludhianvi
4th April 2009, 09:26 AM
great 22 gi... :clapping::clapping:
PaNNu751
12th May 2009, 06:53 PM
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।
pannu751
lovedeep14
12th May 2009, 07:04 PM
nice..........
Rajinder Kaur
12th May 2009, 07:16 PM
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
haye kena wadiya likhya hai
veryyyyyyyyyyyy niceeeeeeeeeeeee
rajan singh patialvi
12th May 2009, 07:51 PM
nice.............
GILL SAAB™®
12th May 2009, 08:16 PM
debi zindabaad ....bahut vadiya ji
мαђαℓ sααß
12th May 2009, 09:02 PM
debi ji ta at kra dinde ne .......
PaNNu751
13th May 2009, 08:29 AM
nice..........
thanks veere
PaNNu751
13th May 2009, 08:30 AM
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
haye kena wadiya likhya hai
veryyyyyyyyyyyy niceeeeeeeeeeeee
thanku heer jiiii
PaNNu751
13th May 2009, 08:30 AM
nice.............
thanks mera veer
PaNNu751
13th May 2009, 08:31 AM
debi zindabaad ....bahut vadiya ji
haan ji veer ji debi jinda baad
thanks veer ji
PaNNu751
13th May 2009, 08:32 AM
debi ji ta at kra dinde ne .......
chalo koi gal nai debi hoya ya pannu ek he gal haiiiiiiii
GURI Ludhianvi
13th May 2009, 10:45 AM
DEBI ji taan .. bilkul sira ne...... bahut vadhiya....
ohna vaaste koi shabad ni..
hats off to DEBI ji.... he's is the king... :imking:
PaNNu751
13th May 2009, 11:06 AM
DEBI ji taan .. bilkul sira ne...... bahut vadhiya....
ohna vaaste koi shabad ni..
hats off to DEBI ji.... he's is the king... :imking:
thanks veer ji
debi ji tarif karn lai
JuzNavreet
13th May 2009, 11:08 AM
really nice one
PaNNu751
13th May 2009, 11:15 AM
really nice one
thanks dearrrrrrrrr
jimmy
2nd June 2009, 01:17 PM
bhut he vadia ji
Rajinder Kaur
30th December 2009, 05:37 PM
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ,
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ,
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।
bangerraj
1st January 2010, 09:07 PM
bahut vadiya
Rajinder Kaur
2nd January 2010, 05:15 PM
thx raj
kanwarjot
2nd January 2010, 06:17 PM
dil hi wada chaida ji......aajkal ghar vade ho rahe hai dil chote....
thanks for sharing
Rajinder Kaur
2nd January 2010, 06:21 PM
shi kehiya g prrrrrr je koshs keriye ta dil v vade ho jande ne g
sukhminder
3rd January 2010, 04:58 PM
very nicee g
vBulletin® v3.8.4, Copyright ©2000-2013, Jelsoft Enterprises Ltd.