PDA

View Full Version : ਖ਼ਾਹਿਸ਼ਾਂ



jashan harika
21st February 2010, 06:18 AM
ਸ਼ਬਨਮ ਅਤੇ ਉਸ ਦੀਆਂ ਚਾਰੌ ਭੈਣਾਂ ਗਰੀਬ ਘਰ ਵਿਚ ਪੈਦਾ ਹੌਈਆ ਸਨ / ਉਹਨਾਂ ਦੀ ਮਾਂ ਲੌਕਾਂ ਦੇ ਭਾਂਡੇ ਮਾਂਜਦੀ ..ਮਾਂ ਨੂੰ ਜੌ ਮਾਲਕਾਂ ਦੇ ਘਰੌ ਖਾਣ ਲਈ ਮਿਲਦਾ ਉਹ ਬੱਚਿਆ ਲਈ ਲੈ ਆਉਂਦੀ / / ਰੌਜ਼ ਭੁੱਖੇ ਪੇਟ ਸੌਂ-ਸੌਂ ਕੇ ਉਹ ਤੰਗ ਆ ਚੁੱਕੀ ਸੀ / / ਸ਼ਬਨਮ ਜਿਹੜੇ ਕਪੜੇ ਪਾਉਂਦੀ ਸੀ ਉਹ ਵੀ ਲੌਕਾਂ ਦੇ ਉਤਰੇ ਹੌਏ ਸਨ/ਸ਼ਬਨਮ ਨੂੰ ਦੇਖਣ ਮੁੰਡੇ ਨੇ ਆਉਣਾ ਸੀ ਤਾਂ ਸ਼ਬਨਮ ਦੀ ਮਾਂ ਮਾਲਕਾਂ ਦੀ ਕੁੜੀ ਦਾ ਸੂਟ ਮੰਗ ਕੇ ਲੈ ਆਈ, ਪਰ ਅੱਜ ਪਤਾ ਨਹੀ..ਕਿਉ ਸ਼ਬਨਮ ਦਾ ਦਿਲ ਨਹੀ ਸੀ ਕਿ ਉਹ ਸੂਟ ਪਾਵੇ / ਪਰ ਮਝਬੂਰੀ ਤਾਂ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ / ਸ਼ਬਨਮ ਦਾ ਵਿਆਹ ਉਸ ਮੁੰਡੇ ਨਾਲ ਪੱਕਾ ਹੌ ਗਿਆ / ਵਿਆਹ ਦੀਆਂ ਤਿਆਰੀਆਂ ਸ਼ੁਰੂ ਹੌਈਆਂ / ਸ਼ਬਨਮ ਦੀਆਂ ਖ਼ਾਹਿਸ਼ਾਂ ਉਸ ਦੇ ਦਿਲ ਅੰਦਰ ਹੀ ਦੱਬ ਗਈਆਂ / ਵਿਆਹ ਵਾਲੇ ਦਿਨ ਵੀ ਉਸੇ ਕੁੜੀ ਦਾ ਪੁਰਾਣਾ ਲਹਿੰਗਾ ਮੰਗ ਕੇ ਲਿਆਂਦਾ ਗਿਆ / ਪਰ ਰੱਬ ਨੂੰ ਦਿਲੀ ਅਰਦਾਸ ਕੀਤੀ, "ਰੱਬਾ .. ਕਿਸੇ ਨੂੰ ਗਰੀਬੀ ਤੇ ਕੁੜੀ ਇੱਕਠੀ ਨਾ ਦੇਵੀ /" ਨਾਲ ਹੀ ਦੱਬੀ ਜਿਹੀ ਚੀਕ ਵੱਜੀ ਤੇ ਸ਼ਬਨਮ ਡਿੱਗ ਪਈ / ਉਸਦੀ ਲਾਸ਼ ਬਾਰ - ਬਾਰ ਇਹੀ ਕਹਿ ਰਹੀ ਸੀ, " ਮਾਂ ਮੈਨੂੰ ਕਫ਼ਨ ਵੀ ਉਤਰਿਆ ਹੌਇਆ ਨਾ ਪਾ ਦੇਵੀਂ

Tan
22nd February 2010, 10:58 AM
kya baat hai , bahut vadiya

Laddi Rana
22nd February 2010, 06:38 PM
bahut hi badiya 22 ji thanks for sharing

jashan harika
2nd March 2010, 05:49 AM
thanx both of u

Avtar Waeriana
23rd March 2010, 10:21 PM
gud ji..........

Rajinder Kaur
24th March 2010, 05:33 PM
nice stories

pam kaur
28th June 2010, 03:53 PM
nice aa ji

Victor
13th September 2010, 11:23 AM
Bahut vadia ji....

Gurjant.MarryPur
19th October 2010, 05:12 PM
bahut hi vadiya hai ji

Surinder Singh
19th October 2010, 09:23 PM
bhout vadia store aa y , thanks for sharing

nitin nitu
20th October 2010, 01:21 PM
puri aat e bai kahani tan teri
gud job