PDA

View Full Version : DeBi Makhsoospuri


gabru
5th March 2009, 03:33 PM
ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ
ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ
ਡਾਢਾ ਅੰਦਰੋਂ ਤੇ ਬਾਹਰੋਂ ਸਾਨੂੰ ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ

==

ਖ਼ਤਾਂ ਚ ਮੋਹੱਬ਼ਤ ਜਤਾਉਂਣ ਵਾਲੇ ਬਹੁਤ ਨੇ
ਸ਼ੁਭਕਾਮਨਾਂ ਦੇ ਕਾਰਡ ਪਾਉਂਣ ਵਾਲੇ ਬਹੁਤ ਨੇ
ਸਾਡੀ ਰੀਝਾਂ ਵਾਲੀ ਮਾਲ਼ਾ ਤਾਂ ਚਿਰੋਕੀ ਟੁੱਟ ਗਈ
ਇਹਨਾਂ ਮੌਤੀ ਅਣਮੁੱਲਿਆਂ ਦਾ ਕੀ ਕਰੀਏ
ਸਾਡੇ ਸੌਹਣੇਂ ਮਹਿਬੂਬ ਹੋਰਾਂ ਉੱਤੇ ਡੁੱਲ ਗਏ
ਅਸੀਂ ਆਪਣੇਂ ਤੇ ਡੁੱਲਿਆਂ ਨੂੰ ਕੀ ਕਰੀਏ

==

ਨਜ਼ਰਾਂ ਵਿੱਚ ਏਦਾਂ ਵੱਸ ਗਈਂ ਏ ਨਾਂ ਹੋਦਰ ਕਿਤੇ ਨਿਗ਼ਾਹ ਅਟਕੇ
ਤੇਰੀ ਘੂਰੀ ਨਬ਼ਜ਼ਾਂ ਰੋਕ ਦੇਵੇ ਲੈ ਸੰਘ ਵਿੱਚ ਫਾਹਾ ਸਾਹ ਅਟਕੇ
ਜੇ ਤੂੰ ਨਈਂ ਤੇਰੇ ਪੱਟਿਆਂ ਨੂੰ ਫਿਰ ਸਕਦੈ ਕੌਣਂ ਵਸਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

DeBi Maksoospuri

1jot
10th December 2010, 07:23 PM
Nyccccc

S0DHI
10th December 2010, 07:23 PM
very nice

nitin nitu
11th December 2010, 10:40 AM
nycccccc