kamalthind
25th November 2008, 08:11 PM
ੳਹਨਂ ਅਪਣਾ ਦਿਲ ਕਦੇ ਦਿੱਤਾ ਨਹੀਂ
ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ
ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ
ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ
ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ
ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ
ੳਹਦੇ ਇਸ਼ਕ ਚ ਐਸਾ ਉਲਝਿਆ ਕਿ
ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ ....
ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ
ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ
ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ
ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ
ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ
ੳਹਦੇ ਇਸ਼ਕ ਚ ਐਸਾ ਉਲਝਿਆ ਕਿ
ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ ....