kamalthind
25th November 2008, 07:53 PM
ਤੇਰੇ ਨਾਂ 'ਤੇ ਉਮਰ ਲਿਖਾਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਦਾ...
ਜੇ ਮੈਂ ਫੁੱਲ ਬਣ ਦਈ ਪਊ ਫੁੱਲ ਬਨਣਾ,
ਇੱਕੋ ਟਾਹਣੀ 'ਤੇ ਖਿਲਣ ਦਾ ਕਰ ਵਾਦਾ...
ਜੇ ਹੋਇਆ ਦਿਨ ਤੇ ਸੂਰਜ ਬਨਣ ਪਊ,
ਹੋਈ ਰਾਤ ਤੇ ਚੰਨਾ ਚੰਨ ਬਣ ਜਾਈਂ...
ਵੇ ਤੈਨੂੰ ਦਿਲ ਹਾਲ ਸੁਣਾ ਦੇਵਾਂ...
ਹਰ ਜਨਮ ਮਿਲਣ ਦਾ ਕਰ ਵਾਦਾ...
ਇੱਕ ਦਰਿਆ ਵਗਣਾ ਹੰਝੂਆਂ ਦਾ
,ਓਹਦਾ ਰਸਤਾ ਸਾਡੀ ਅੱਖ ਸੱਜਣਾ...
ਪੈੜਾਂ ਵਿੱਚ ਲਿਤੜ ਜਾਵਾਂਗੇ,ਤਾਹਨੇ
ਮਾਰੂ ਕੱਖ ਸੱਜਣਾ...
ਸਾਡਾ ਵਾਸਤਾ ਏ ਸਾਨੂੰ ਨਾ ਰੋਲੀਂ,
ਕਦੇ ਹੋਵੀਂ ਨਾ ਸਾਥੋਂ ਵੱਖ ਸੱਜਣਾ...
ਤੇਰੇ ਨਾ 'ਤੇ ਉਮਰ ਲਿਖਾ ਦੇਵਾਂ..
ਹਰ ਜਨਮ ਮਿਲਣ ਦਾ ਕਰ ਵਾਦਾ...
ਤੂ ਬੱਸ ਹਰ ਜਨਮ ਮਿਲਣ ਦਾ ਕਰ ਵਾਦਾ
ਹਰ ਜਨਮ ਮਿਲਣ ਦਾ ਕਰ ਵਾਦਾ...
ਜੇ ਮੈਂ ਫੁੱਲ ਬਣ ਦਈ ਪਊ ਫੁੱਲ ਬਨਣਾ,
ਇੱਕੋ ਟਾਹਣੀ 'ਤੇ ਖਿਲਣ ਦਾ ਕਰ ਵਾਦਾ...
ਜੇ ਹੋਇਆ ਦਿਨ ਤੇ ਸੂਰਜ ਬਨਣ ਪਊ,
ਹੋਈ ਰਾਤ ਤੇ ਚੰਨਾ ਚੰਨ ਬਣ ਜਾਈਂ...
ਵੇ ਤੈਨੂੰ ਦਿਲ ਹਾਲ ਸੁਣਾ ਦੇਵਾਂ...
ਹਰ ਜਨਮ ਮਿਲਣ ਦਾ ਕਰ ਵਾਦਾ...
ਇੱਕ ਦਰਿਆ ਵਗਣਾ ਹੰਝੂਆਂ ਦਾ
,ਓਹਦਾ ਰਸਤਾ ਸਾਡੀ ਅੱਖ ਸੱਜਣਾ...
ਪੈੜਾਂ ਵਿੱਚ ਲਿਤੜ ਜਾਵਾਂਗੇ,ਤਾਹਨੇ
ਮਾਰੂ ਕੱਖ ਸੱਜਣਾ...
ਸਾਡਾ ਵਾਸਤਾ ਏ ਸਾਨੂੰ ਨਾ ਰੋਲੀਂ,
ਕਦੇ ਹੋਵੀਂ ਨਾ ਸਾਥੋਂ ਵੱਖ ਸੱਜਣਾ...
ਤੇਰੇ ਨਾ 'ਤੇ ਉਮਰ ਲਿਖਾ ਦੇਵਾਂ..
ਹਰ ਜਨਮ ਮਿਲਣ ਦਾ ਕਰ ਵਾਦਾ...
ਤੂ ਬੱਸ ਹਰ ਜਨਮ ਮਿਲਣ ਦਾ ਕਰ ਵਾਦਾ